ਜੈਵਿਕ ਖੇਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Modifying ta:இயற்கை வேளாண்மை
ਛੋ ਵਿਕੀਲਿੰਕ (edited with ProveIt)
ਲਾਈਨ 1:
'''''ਜੈਵਿਕ ਖੇਤੀ''''' ਜਾਂ ਕੁਦਰਤੀ ਖੇਤੀ ({{ਅੰਗਰੇਜ਼ੀ|Organic farming}}) ਖੇਤੀ ਦੀ ਉਸ ਢੰਗ ਨੂੰ ਆਖਦੇ ਹਨ ਜਿਸ ਵਿਚ [[ਜੈਵਿਕ ਖਾਦ|ਜੈਵਿਕ ਜਾਂ ਕੁਦਰਤੀ ਖਾਦਾਂ]], ਹਰੀਆਂ ਖਾਦਾਂ ਅਤੇ ਕੁਦਰਤੀ ਢੰਗ ਨਾਲ਼ ਤਿਆਰ ਕੀਤੇ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।<ref name=kkh>{{cite web | url=http://pingalwara.co/books/punbooks/kudratikheti.pdf | title=ਕੁਦਰਤੀ ਖੇਤੀ | publisher=[http://pingalwara.co Pingalwara.co] | work=pdf book | accessdate=ਅਗਸਤ ੨੫, ੨੦੧੨}}</ref> ਜੈਵਿਕ ਜਾਂ ਕੁਦਰਤੀ ਖਾਦਾਂ ਵਿਚ ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਰੂੜੀ ਦੀ ਖਾਦ ਸ਼ਾਮਲ ਹਨ ਅਤੇ ਹਰੀ ਖਾਦ ਕਿਸੇ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿਚ ਵਾਹ ਜਾਂ ਦੱਬ ਦੇਣ ਨਾਲ਼ ਤਿਆਰ ਹੁੰਦੀ ਹੈ।<ref name="aj">{{cite web | url=http://www.ajitjalandhar.com/20120526/mags/pind1.htm | title=ਦੇਸੀ ਰੂੜੀ ਅਤੇ ਹਰੀ ਖਾਦ ਨਾਲ ਭੂਮੀ ਸਿਹਤ ਸੰਭਾਲੋ | publisher=[http://www.ajitjalandhar.com ਰੋਜ਼ਾਨਾ ਅਜੀਤ] | date=ਮਈ ੨੬, ੨੦੧੨ | accessdate=ਅਗਸਤ ੨੫, ੨੦੧੨}}</ref> ਆਮ ਤੌਰ ’ਤੇ ਜੰਤਰ ਜਾਂ ਢੈਂਚਾ, ਗਵਾਰਾ, ਮੂੰਗੀ ਅਤੇ ਰਵਾਂਹ ਆਦਿ ਫਲੀਦਾਰ ਫ਼ਸਲਾਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ।<ref name=aj/><ref name="pt">{{cite web | url=http://punjabitribuneonline.com/2012/07/%E0%A8%95%E0%A9%81%E0%A8%A6%E0%A8%B0%E0%A8%A4%E0%A9%80-%E0%A8%96%E0%A9%87%E0%A8%A4%E0%A9%80-%E0%A8%A8%E0%A8%BE%E0%A8%B2-%E0%A8%9C%E0%A9%8B%E0%A9%9C%E0%A8%A8-%E0%A8%B5%E0%A8%BE%E0%A8%B2%E0%A8%BE/ | title=ਕੁਦਰਤੀ ਖੇਤੀ ਨਾਲ ਜੋੜਨ ਵਾਲਾ ਹਰਚਰਨ ਸਿੰਘ ਗਿਲਜੇਵਾਲਾ | publisher=[http://punjabitribuneonline.com [ਪੰਜਾਬੀ ਟ੍ਰਿਬਿਊਨ]] | date=ਜੁਲਾਈ ੨੭, ੨੦੧੨ | accessdate=ਅਗਸਤ ੨੫, ੨੦੧੨}}</ref> ਇਸ ਰਸਾਇਣਕ ਖਾਦਾਂ, ਕੀਟਨਾਸ਼ਕਾਂ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਾਂ ਨਾ ਦੇ ਬਰਾਬਰ ਕੀਤੀ ਜਾਂਦੀ ਹੈ। ਇਸ ਦੇ ਤਹਿਤ ਸਬਜ਼ੀਆਂ, ਫਲਾਂ, ਅਨਾਜ ਇਤਿਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਕੁਦਰਤੀ ਖੇਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਾਲ ੨੦੦੬ ਵਿਚ <font color=blue>ਆਰਗੈਨਿਕ ਫ਼ਾਰਮਿੰਗ ਕੌਂਸਲ ਆੱਫ਼ ਪੰਜਾਬ</font> ਕਾਇਮ ਕੀਤੀ ਗਈ<ref name="ti">{{cite web | url=http://www.tribuneindia.com/2011/20110606/punjab.htm#14 | title=Organic farming catches on in Punjab | publisher=[http://www.tribuneindia.com [ਦ ਟ੍ਰਿਬਿਊਨ]] | work=ਖ਼ਬਰ | date=ਜੂਨ ੬, ੨੦੧੧ | accessdate=ਅਗਸਤ ੨੫, ੨੦੧੨}}</ref><ref name="pa">{{cite web | url=http://www.punjabagro.gov.in/councils-ofc.html | title=Organic Farming Council of Punjab | publisher=[http://www.punjabagro.gov.in PunjabAgro.gov.in] | accessdate=ਅਗਸਤ ੨੫, ੨੦੧੨}}</ref> ਜੋ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਟ੍ਰੇਨਿੰਗ ਵੀ ਦਿੰਦੀ ਹੈ ਅਤੇ ਉਹਨਾਂ ਦੇ ਖੇਤਾਂ ਨੂੰ ਜੈਵਿਕ ਖੇਤਾਂ ਵਜੋਂ ਰਜਿਸਟਰ ਵੀ ਕਰਦੀ ਹੈ।
 
== ਭਾਰਤ ਵਿਚ ਜੈਵਿਕ ਖੇਤੀ ==