ਔਂਗ ਸੈਨ ਸੂ ਚੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ r2.7.3) (Robot: Adding mn:Аун Сан Су Чи
ਵਾਧਾ
ਲਾਈਨ 1:
[[ਤਸਵੀਰ:Burma 3 150.jpg|thumb|ਔਂਗ ਸਾਨ ਸੂ ਕੀ]]'''ਔਂਗ ਸਾਨ ਸੂ ਕੀ''' ਨੂੰ(੧੯ ੧੯੯੧ਜੂਨ ਵਿੱਚ੧੯੪੫ ਨੋਬੇਲ) ਸ਼ਾਂਤੀ ਪੁਰਸਕਾਰਨੇ ਮਿਲਿਆ। ਉਸ ਨੇਮਿਆਂਮਾਰ (ਬਰਮਾ) ਵਿੱਚ ਲੋਕਤੰਤਰ ਦੀ ਸਥਾਪਨਾ ਲਈ ਸੰਘਰਸ਼ ਵਿੱਢਿਆ ਹੋਇਆ ਹੈ।
੧੯ ਜੂਨ ੧੯੪੫ ਨੂੰ ਰੰਗੂਨ ਵਿੱਚ ਜਨਮੀ ਔਂਗ ਸਾਨ ਸੂ ਕੀ ਨੂੰ ੧੯੯੦ ਵਿੱਚ ਰਾਫਤੋ ਇਨਾਮ ਅਤੇ ਵਿਚਾਰਾਂ ਦੀ ਅਜ਼ਾਦੀ ਲਈ ਸਖਾਰੋਵ ਇਨਾਮ ਅਤੇ ੧੯੯੧ ਵਿੱਚ ਨੋਬਲ ਸ਼ਾਂਤੀ ਇਨਾਮ ਪ੍ਰਦਾਨ ਕੀਤਾ ਗਿਆ ਹੈ । ੧੯੯੨ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਇੱਕਸੁਰਤਾ ਲਈ ਭਾਰਤ ਸਰਕਾਰ ਦੁਆਰਾ ਜਵਾਹਰ ਲਾਲ ਨਹਿਰੂ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਬਰਮਾ ਵਿੱਚ ਲੋਕਤੰਤਰ ਲਈ ਸੰਘਰਸ਼ ਵਿੱਚ ਔਂਗ ਸਾਨ ਨੇ ਪਿਛਲੇ ੨੧ਸਾਲ ਵਿੱਚੋਂ ਲਗਪਗ ੧੫ ਸਾਲ ਕੈਦ ਵਿੱਚ ਬਿਤਾਏ ਹਨ । ਬਰਮ੍ਹਾ ਦੀ ਫੌਜੀ ਸਰਕਾਰ ਨੇ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਘਰ ਪਰ ਨਜਰਬੰਦ ਰੱਖਿਆ ਹੋਇਆ ਸੀ । ਉਨ੍ਹਾਂ ਨੂੰ ੧੩ ਨਵੰਬਰ ੨੦੧੦ ਨੂੰ ਰਿਹਾ ਕੀਤਾ ਗਿਆ ਹੈ ।
 
== ਬਾਹਰਲੇ ਲਿੰਕ ==
Line 18 ⟶ 19:
 
[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਨੋਬੇਲਨੋਬਲ ਪੁਰਸਕਾਰ]]
[[ਸ਼੍ਰੇਣੀ:ਸਮਾਜ]]