ਔਂਗ ਸੈਨ ਸੂ ਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ TariButtar moved page ਔਂਗ ਸਾਨ ਸੂ ਕੀ to ਔਂਗ ਸੈਨ ਸੂ ਚੀ: ਪਾਠ ਮੁਤਾਬਕ (ਲੇਖ ਵਿਚ ਲਿੰਕ ਦਿੱਤਾ ਹੈ)
+ਹਵਾਲਾ (edited with ProveIt)
ਲਾਈਨ 1:
[[File:Aung San Suu Kyi 17 November 2011.jpg|thumb|220px|ਸੂ ਕੀਚੀ ੧੭ ਨਵੰਬਰ ੨੦੧੧ ਨੂੰ ਬੋਲਦੇ ਹੋਏ]]
 
'''ਔਂਗ ਸੈਨ ਸੂ ਚੀ''' (ਬਰਮੀ: [[File:AungSanSuuKyi1.png|80px]]; ਪਾਠ: [[:en:Help:IPA for English|/aʊ|ŋ|ˌ|s|æ|n|.|s|uː|ˈ|tʃ|iːaʊŋ ˌsæn suː ˈtʃiː/]];<ref name=od/> ਜਨਮ: ੧੯ ਜੂਨ ੧੯੪੫) [[ਬਰਮਬਰਮਾ]] ਦੀ ਇਕ ਸਿਆਸਤਦਾਨ ਹਨ ਅਤੇ ੧੯੮੮ ਤੋਂ ਲੈ ਕੇ ਬਰਮਾ ਦੀ ਨੈਸ਼ਨਲ ਲੀਗ ਆੱਫ਼ ਡੈਮੋਕ੍ਰੇਸੀ ਦੀ ਚੇਅਰਪਰਸਨਲੀਡਰ ਹਨ।<ref name="od">{{cite web | url=http://oxforddictionaries.com/definition/english/Aung%2BSan%2BSuu%2BKyi?q=Aung+San+Suu+Kyi | title=Aung San Suu Kyi | publisher=[http://oxforddictionaries.com Oxford Dictionaries] | accessdate=ਨਵੰਬਰ ੭, ੨੦੧੨}}</ref>
 
੧੯ ਜੂਨ ੧੯੪੫ ਨੂੰ ਰੰਗੂਨ ਵਿੱਚ ਜਨਮੀ ਔਂਗ ਸੈਨ ਸੂ ਚੀ ਨੂੰ ੧੯੯੦ ਵਿੱਚ ਰਾਫ਼ਤੋ ਇਨਾਮ, ਵਿਚਾਰਾਂ ਦੀ ਅਜ਼ਾਦੀ ਲਈ ਸਖਾਰੋਵ ਇਨਾਮ ਅਤੇ ੧੯੯੧ ਵਿੱਚ ਨੋਬਲ ਸ਼ਾਂਤੀ ਇਨਾਮ<ref name=od/> ਮਿਲੇ। ੧੯੯੨ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਇੱਕਸੁਰਤਾ ਲਈ ਭਾਰਤ ਸਰਕਾਰ ਦੁਆਰਾ ਜਵਾਹਰ ਲਾਲ ਨਹਿਰੂ ਇਨਾਮ ਨਾਲ਼ ਸਨਮਾਨਤ ਕੀਤਾ ਗਿਆ।
 
ਬਰਮਾ ਵਿੱਚ ਲੋਕਤੰਤਰ ਲਈ ਸੂ ਚੀ ਨੇ ਪਿਛਲੇ ੨੧ ਸਾਲ ਵਿੱਚੋਂ ਤਕਰੀਬਨ ੧੫ ਸਾਲ ਕੈਦ ਵਿੱਚ ਬਿਤਾਏ ਹਨ। ਬਰਮਾ ਦੀ ਫ਼ੌਜੀ ਸਰਕਾਰ ਨੇ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਘਰ ਵਿਚ ਨਜ਼ਰਬੰਦ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ੧੩ ਨਵੰਬਰ ੨੦੧੦ ਨੂੰ ਰਿਹਾ ਕੀਤਾ ਗਿਆ।