ਬੀ.ਬੀ.ਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ +ਇੰਟਰਵਿਕੀ
ਛੋ +ਤਸਵੀਰ ਸੁਰਖ਼ੀ
ਲਾਈਨ 1:
[[File:BBC.svg|thumb|200px|alt=ਬੀ ਬੀ ਸੀ ਦੀ ਲੋਗੋ|ਬੀ ਬੀ ਸੀ ਦੀ ਲੋਗੋ]]
[[File:BBC.svg|200px]]
 
'''''ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ''''' ('''ਬੀ ਬੀ ਸੀ''', '''ਬੀ.ਬੀ.ਸੀ.'''; [[ਅੰਗਰੇਜ਼ੀ]]: British Broadcasting Corporation (BBC)) ਇਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਦਨ ([[ਇੰਗਲੈਂਡ]]) ਵਿਖੇ ਹਨ।<ref name="mn">{{cite web | url=http://www.medianewsline.com/news/151/ARTICLE/4930/2009-08-13.html | title=BBC: World's largest broadcaster & Most trusted media brand | publisher=[http://www.medianewsline.com MediaNewsline.com] | date=ਅਗਸਤ ੧੩, ੨੦੦੯ | accessdate=ਨਵੰਬਰ ੭, ੨੦੧੨}}</ref> ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ<ref name=mn/> ਜਿਸਦੇ ੨੩,੦੦੦ ਮੁਲਾਜ਼ਮ ਹਨ।