"ਗੂਗਲ" ਦੇ ਰੀਵਿਜ਼ਨਾਂ ਵਿਚ ਫ਼ਰਕ

255 bytes removed ,  8 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ
<span>[[File:Googlelogo.png|200px]]<br />ਗੂਗਲ ਦੀ ਲੋਗੋ</span>
 
'''ਗੂਗਲ''' ([[ਲੈਟਿਨੀ ਲਿਪੀ]] ਵਿੱਚ: Google) ਸਨਿਉਕਤ ਇੱਕ ਅਮਰੀਕੀ [[ਬਹੁਰਾਸ਼ਟਰੀਏ ਕੰਪਨੀ|ਬਹੁਰਾਸ਼ਟਰੀ]] ਸਾਰਵਜਨਿਕ ਕੰਪਨੀ ਹੈ, ਜਿਨ੍ਹੇ [[ਖੋਜ ਸੰਇਤਰ|ਇੰਟਰਨੈਟ ਸਰਚ]], [[ਕਲਾਉਡ ਕੰਪਿਊਟਿੰਗ|ਕਲਾਉਡ ਕੰਪਿਉਟਿੰਗ]], ਅਤੇ ਇਸ਼ਤਿਹਾਰ ਤੰਤਰ ਵਿੱਚ ਪੂਂਜੀ ਲਗਾਇਆ ਹੈ। ਇਹ ਇੰਟਰਨੈਟ 'ਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ<ref>ਵੇਖੋ: [http://en.wikipedia.org/wiki/List_of_Google_products ਗੂਗਲ ਉਤਪਾਦ ਦੀ ਸੂਚੀ]</ref>
'''ਗੂਗਲ''' ([[ਅੰਗਰੇਜ਼ੀ]]: Google) ਇੱਕ [[ਅਮਰੀਕਾ|ਅਮਰੀਕੀ]] ਬਹੁਰਾਸ਼ਟਰੀ ਕੰਪਨੀ ਹੈ ਜੋ ਇੰਟਰਨੈੱਟ ਨਾਲ਼ ਸਬੰਧਤ ਸੇਵਾਵਾਂ ਜਿਵੇਂ ਇੰਟਰਨੈੱਟ ਖੋਜ, ਇਸ਼ਤਿਹਾਰਬਾਜ਼ੀ ਅਤੇ ਸਾਫ਼ਟਵੇਅਰ ਇਤਿਆਦਿ ਮੁਹੱਈਆ ਕਰਵਾਉਂਦੀ ਹੈ।
 
ਇਹ ਕੰਪਨੀ ਲੈਰੀ ਪੇਜ ਅਤੇ ਸਰਜੀ ਬ੍ਰਿਨ ਨੇ ਕਾਇਮ ਕੀਤੀ। ੪ ਸਤੰਬਰ ੧੯੯੮ ਨੂੰ ਪ੍ਰਾਈਵੇਟ ਕੰਪਨੀ ਵਜੋਂ ਸ਼ੁਰੂ ਕੀਤੀ ਗਈ ਇਹ ਕੰਪਨੀ ੧੯ ਅਗਸਤ ੨੦੦੪ ਨੂੰ ਪਬਲਿਕ ਵਜੋਂ ਸਾਹਮਣੇ ਆਈ। ੨੦੦੬ ਵਿਚ ਕੰਪਨੀ ਨੇ ਮਾਊਂਟਿਨ ਵਿਊ, ਕੈਲੇਫ਼ੋਰਨੀਆ ਵਿਖੇ ਆਪਣੇ ਹੈੱਡਕੁਆਰਟਰ ਕਾਇਮ ਕੀਤੇ।
 
== ਇਹ ਵੀ ਵੇਖੋ ==
*[[ਇੰਟਰਨੈੱਟ ਅਰਕਾਈਵ]]
 
== ਬਾਹਰੀ ਜੋੜਕੜੀਆਂ ==
==ਹਵਾਲੇ==
{{ਹਵਾਲੇ}}
 
 
== ਬਾਹਰੀ ਜੋੜ ==
*[http://google.com ਗੂਗਲ ਦੀ ਵੈੱਬਸਾਈਟ]
*[http://youtube.com ਯੂਟਿਊਬ ਦੀ ਵੈੱਬਸਾਈਟ]
{{ਅੰਤਕਾ}}
 
[[ਸ਼੍ਰੇਣੀ:ਇੰਟਰਨੈਟ]]
[[Category:ਇੰਟਰਨੈੱਟ]]
 
[[af:Google]]
3,807

edits