ਹਿੰਦੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
{{ਛੋਟਾ}}
ਵਧਾਇਆ
ਲਾਈਨ 1:
[[File:Word Hindi in Devanagari.svg|thumb|200px180px|alt=ਸ਼ਬਦ "ਹਿੰਦੀ"|ਦੇਵਨਾਗਰੀ ਲਿਪੀ ਵਿਚ ਲਫ਼ਜ਼ "ਹਿੰਦੀ"]]
[[File:Hindi belt.png|thumb|250px|alt=ਹਿੰਦੀ ਦਾ ਇਲਾਕਇਲਾਕਾ|ਇਲਾਕਾ (ਲਾਲ ਰੰਗ ਵਿਚ) ਜਿੱਥੇ ਹਿੰਦੀ ਮੂਲ ਭਾਸ਼ਾ ਹੈ]]
 
'''ਹਿੰਦੀ''' (हिन्दी) ਇਕ ਭਾਸ਼ਾ ਹੈ ਜੋਜਿਸਨੂਂ ਮਾਣਕ ਹਿੰਦੀ ਵੀ ਆਖਦੇ ਹਨ। ਇਹ [[ਭਾਰਤ]] ਵਿਚ ਸਭ ਤੋ ਵਧ ਬੋਲੀ ਜਾਂਦੀ ਹੈ ਅਤੇ [[ਦਿੱਲੀ]], [[ਉੱਤਰਾਖੰਡ]], [[ਉੱਤਰ ਪ੍ਰਦੇਸ਼]], [[ਮੱਧ ਪ੍ਰਦੇਸ਼]], [[ਹਿਮਾਚਲ ਪ੍ਰਦੇਸ਼]], [[ਹਰਿਆਣਾ]], [[ਰਾਜਸਥਾਨ]], [[ਛੱਤੀਸਗੜ੍ਹ]], [[ਬਿਹਾਰ]] ਅਤੇ [[ਝਾਰਖੰਡ]] ਵਿਚ ਮੂਲ ਭਾਸ਼ਾ ਹੈ। ਇਹ ਭਾਰਤ ਦੀਆਂ ਸਰਕਾਰੀ ਬੋਲੀਆਂ ਚੋ ਇਕ ਹੈ ਅਤੇ ਇਸਦੀ ਰਾਸ਼ਟਰੀ ਭਾਸ਼ਾ ਵੀ ਹੈ। ਹਿੰਦੀ ਨੂੰਇਸਨੂੰ ਭਾਰਤ ਦੇ ਘੱਟ ਤੋ ਘੱਟ ੪੬% ਵਾਸੀ ਅਪਣੀ ਮਾਂ ਬੋਲੀ ਦਸਦੇ ਹਨ।{{ਸਰੋਤ ਚਾਹੀਦਾ}} ਇਹ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿੱਚ ੬੦ ਕਰੋੜ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।{{ਸਰੋਤ ਚਾਹੀਦਾ}} [[ਫ਼ਿਜੀ]], ਮਾਰੀਸ਼ਸ, ਗਿਆਨਾ, [[ਸੂਰੀਨਾਮ]] ਦੀ ਜ਼ਿਆਦਾਤਰ ਅਤੇ [[ਨੇਪਾਲ]] ਦੀ ਕੁਝ ਜਨਤਾ ਹਿੰਦੀ ਬੋਲਦੀ ਹੈ।
 
ਭਾਸ਼ਾ ਵਿਕਾਸ ਖੇਤਰ ਨਾਲ ਜੁੜੇ ਵਿਗਿਆਨੀਆਂ ਦੀ ਭਵਿੱਖਵਾਣੀ ਹਿੰਦੀ ਪ੍ਰੇਮੀਆਂ ਲਈ ਵੱਡੀ ਸੰਤੋਖਜਨਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੈਮਾਨੇ ਉੱਤੇ ਅੰਤਰਰਾਸ਼ਟਰੀ ਮਹੱਤਵ ਦੀਆਂ ਜੋ ਕੁਝ ਭਾਸ਼ਾਵਾਂ ਹੋਣਗੀਆਂ ਉਨ੍ਹਾਂ ਵਿੱਚ ਹਿੰਦੀ ਵੀ ਹੋਵੇਗੀ।