ਵਿਕੀਪੀਡੀਆ:ਅਧਾਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Itar buttar (ਗੱਲ-ਬਾਤ | ਯੋਗਦਾਨ) ਛੋ added Category:ਵਿਕੀਪੀਡੀਆ ਰਹਿਨੁਮਾਈ using HotCat |
Itar buttar (ਗੱਲ-ਬਾਤ | ਯੋਗਦਾਨ) ਅੰਦਾਜ਼ ਬਿਹਤਰੀ ਅਤੇ ਹੋਰ ਲਿੰਕ ਜੋੜੇ |
||
ਲਾਈਨ 1:
{{ਸੰਖੇਪ|ਮੁੱਢ ਇਕ ਜਾਂ ਕੁਝ ਹੀ ਵਾਕਾਂ ਤੋਂ ਬਣਿਆ ਲੇਖ ਹੁੰਦਾ ਹੈ ਜੋ ਵਿਸ਼ੇ ਬਾਰੇ ਗਿਆਨਕੋਸ਼ੀ ਜਾਣਕਾਰੀ ਦੇਣ ਲਈ ਬਹੁਤ ਛੋਟਾ ਹੁੰਦਾ ਹੈ}}<br /><div style="background:#add8e6;border:1px; solid black; text-align:center;">'''ਵਿਕੀਪੀਡੀਆ ਅੰਦਾਜ਼'''<br />[[ਵਿਕਿਪੀਡਿਆ:ਅੰਦਾਜ਼|ਲੇਖ ਦਾ ਅੰਦਾਜ਼]]<br />[[ਵਿਕਿਪੀਡਿਆ:ਅੰਦਾਜ਼/ਮੁਖੀ ਸੈਕਸ਼ਨ|ਮੁਖੀ ਸੈਕਸ਼ਨ ਦਾ ਅੰਦਾਜ਼]]</div>'''ਮੁੱਢ''' ਜਾਂ '''ਨਮੂਨਾ''' ਵਿਕੀਪੀਡੀਆ ਦਾ ਉਹ ਲੇਖ ਜਾਂ ਪੰਨਾ ਹੁੰਦਾ ਹੈ ਜੋ ਕਿ ਕੁਝ ਹੀ ਵਾਕਾਂ, ਜਾਂ ਕਈ ਵਾਰ ਇਕ ਹੀ ਵਾਕ, ਤੋਂ ਬਣਿਆ ਹੁੰਦਾ ਹੈ ਅਤੇ ਵਿਸ਼ੇ ਬਾਰੇ ਗਿਆਨਕੋਸ਼ੀ ਜਾਣਕਾਰੀ ਦੇਣ ਲਈ ਬਹੁਤ ਛੋਟਾ ਹੁੰਦਾ ਹੈ। ਇਹਨਾਂ ਨੂੰ ਆਮ ਲੇਖਾਂ ਵਾਂਗ ਵਧਾਇਆ ਜਾ ਸਕਦਾ ਹੈ। ਰਜਿਸਟਰਡ ਵਰਤੋਂਕਾਰ ਮੁੱਢ ਸ਼ੁਰੂ ਕਰ ਸਕਦੇ ਹਨ।
ਭਾਵੇਂ ਕਿ ਇਕ ਪਰਿਭਾਸ਼ਾ ਹੀ ਇਕ ਲੇਖ ਨੂੰ ਮੁੱਢ ਹੋਣ ਲਈ ਕਾਫ਼ੀ ਹੈ ਪਰ ਫਿਰ ਵੀ ਵਿਕੀਪੀਡੀਆ ਡਿਕਸ਼ਨਰੀ ਨਹੀਂ ਹੈ। ਇਕ ਵਧੀਆ ਮੁੱਢ ਵਿਸ਼ੇ ਬਾਰੇ ਕਾਫ਼ੀ ਵਧੀਆ ਜਾਣਕਾਰੀ ਦਿੰਦੇ ਹੋਏ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਿ ਬਾਅਦ ਵਿਚ ਦੂਜੇ ਵਰਤੋਂਕਾਰਾਂ ਲਈ ਇਸਨੂੰ ਵਧਾਉਣਾ ਸੌਖਾ ਹੋਵੇ।
|