ਕਰੀਬੀਆਈ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੁੰਦਰ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਸਫਾ
(ਕੋਈ ਫ਼ਰਕ ਨਹੀਂ)

17:03, 14 ਨਵੰਬਰ 2012 ਦਾ ਦੁਹਰਾਅ

ਕੈਰੇਬੀਆਈ ਸਾਗਰ ਅਟਲਾਂਟਿਕ ਸਮੁੰਦਰ ਦਾ ਇੱਕ ਸਾਗਰ ਹੈ। ਇਸਦੇ ਪੱਛਮ ਅਤੇ ਦੱਖਣ-ਪੱਛਮ ਵਿੱਚ ਮੈਕਸੀਕੋ ਅਤੇ ਮੱਧ ਅਮਰੀਕਾ, ਉੱਤਰ ਵਿੱਚ ਗ੍ਰੇਟਰ ਐਂਨਟਿਲਜ਼, ਪੂਰਬ ਵਿੱਚ ਲੈਸਰ ਐਂਨਟਿਲਜ਼ ਅਤੇ ਦੱਖਣ ਵਿੱਚ ਦੱਖਣੀ ਅਮਰੀਕਾ ਹੈ।

ਸਾਰਾ ਕੈਰੇਬੀਆਈ ਸਾਗਰ, ਵੈਸਟ ਇੰਡੀਜ਼ ਅਤੇ ਕੁਝ ਨਾਲ-ਲਗਵੇਂ ਸਮੁੰਦਰ ਤਟਾਂ ਨੂੰ ਇੱਕਠਿਆਂ ਨੂੰ ਕੈਰੇਬੀਆਈ ਕਿਹਾ ਜਾਂਦਾ ਹੈ।

{{{1}}}