ਅਬੂਤਾਲਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਅਬੂਤਾਲਿਬ ਮੱਕਾ ਅਰਬ ਚ 6ਵੀਂ ਸਦੀ ਚ ਕਬੀਲਾ ਕੁਰੈਸ਼ ਦੇ ਇਕ ਵਾਸੀ ਸਨ। ਉਹ ਪ... ਨਾਲ ਪੇਜ ਬਣਾਇਆ
 
{{ਛੋਟਾ}} ਅਤੇ ਇੰਟਰਵਿਕੀ
ਲਾਈਨ 1:
'''ਅਬੂਤਾਲਿਬ''' ਮੱਕਾ ਅਰਬ ਚ 6ਵੀਂ ਸਦੀ ਚ ਕਬੀਲਾ ਕੁਰੈਸ਼ ਦੇ ਇਕ ਵਾਸੀ ਸਨ। ਉਹ ਪੈਗ਼ੰਬਰ ਇਸਲਾਮ ਮੁਹੰਮਦ ਦੇ ਚਾਚਾ ਸਨ। ਪੈਗ਼ੰਬਰ ਇਸਲਾਮ ਨੇ ਆਪਣੇ ਜੀਵਨ ਦਾ ਕੁਝ ਵੇਲਾ ਉਨ੍ਹਾਂ ਨਾਲ਼ ਗੁਜ਼ਾਰਿਆ। ਅਬੂਤਾਲਿਬ ਆਪ ਤੇ ਮੁਸਲਮਾਨ ਨਾਂ ਹੋਏ ਪਰ ਉਨ੍ਹਾਂ ਨੇ ਪੈਗ਼ੰਬਰ ਇਸਲਾਮ ਦਾ ਸਾਥ ਦਿੱਤਾ ਤੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਏ ਰੱਖਿਆ। ਅਬੂਤਾਲਿਬ ਦੇ ਚਾਰ ਪੁੱਤਰ ਸਨ। ਤਾਲਿਬ ਤੇ ਅਕੀਲ ਜਿਹੜੇ ਉਨ੍ਹਾਂ ਨਾਲ਼ ਰਹਿੰਦੇ ਸਨ ਉਹ ਮੁਸਲਮਾਨ ਨਾਂ ਹੋਏ। ਅਬੂਤਾਲਿਬ ਬਦਰ ਦੀ ਲੜਾਈ ਚ ਮੁਸਲਮਾਨਾਂ ਨਾਲ਼ ਲੜਦਾ ਹੋਇਆ ਮਾਰਿਆ ਗਿਆ ਤੇ ਗ਼ਕੀਲ ਨੇ ਫ਼ਤਿਹ ਮੱਕਾ ਦੇ ਵੇਲੇ ਇਸਲਾਮ ਨੂੰ ਮੰਨਿਆ। ਉਨ੍ਹਾਂ ਦੇ ਦੂਜੇ ਦੋ ਪੁੱਤਰ ਅਲੀ ਤੇ ਜਾਫ਼ਰ ਜਿਹੜੇ ਉਨ੍ਹਾਂ ਨਾਲ਼ ਨਹੀਂ ਰਹਿੰਦੇ ਸਨ ਉਹ ਮੁਸਲਮਾਨ ਹੋਏ। ਅਬੂਤਾਲਿਬ ਦੀਆਂ ਦੋ ਥੀਆਂ ਸਨ , ਫ਼ਾਖ਼ਤਾ ਬੰਤ ਅਬੀ ਤਾਲਿਬ ਤੇ ਜਮਾਨਤ ਬੰਤ ਅਬੀ ਤਾਲਿਬ। ਦੋਨਾਂ ਦੇ ਵਿਆਹ ਗ਼ੈਰ ਮਸਲਮਾਨਾਂ ਨਾਲ ਹੋਏ।
 
{{ਛੋਟਾ}}
 
[[ar:أبو طالب بن عبد المطلب]]
[[az:Əbu Talib]]
[[bs:Ebu-Talib]]
[[ca:Abu-Tàlib ibn Abd-al-Múttalib]]
[[ckb:ئەبو تاڵیبی کوڕی عەبدولموتەڵیب]]
[[de:Abū Tālib ibn ʿAbd al-Muttalib]]
[[en:Abu Talib ibn ‘Abd al-Muttalib]]
[[fa:ابوطالب]]
[[fi:Abu Talib]]
[[fr:Abû Tâlib]]
[[id:Abu Thalib]]
[[it:Abu Talib]]
[[kk:Әбу Талиб ибн Ғабд әл-Мутталиб]]
[[ko:아부 탈리브]]
[[ml:അബൂ താലിബ്]]
[[ms:Abu Talib]]
[[nl:Aboe Talib ibn Abdul Muttalib]]
[[pnb:ابو طالب]]
[[pt:Abu Talib]]
[[ru:Абу Талиб ибн Абд аль-Мутталиб]]
[[sh:Ebu-Talib]]
[[simple:Abu Talib]]
[[sq:Ebu Talib ibn ‘Abd al-Muttalib]]
[[sv:Abu Talib ibn ‘Abd al-Muttalib]]
[[th:อะบูฏอลิบ]]
[[tr:Ebu Talib bin Abdülmuttalib]]
[[uk:Абу Таліб]]
[[ur:ابو طالب]]