ਚਿਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Country | native_name = ''{{lang|es|República de Chile}}'' <small>(ਸਪੇਨੀ)</small> | conventional_long_name = ਚਿਲੇ ਦਾ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 7:
| image_coat = Coat of arms of Chile-(Non-3D).svg
| national_motto = {{lang|es|"Por la razón o la fuerza"}}</sup>{{spaces|2}}<small>(ਸਪੇਨੀ)</small><br />"By right or might"<ref>{{cite web|title=100 peso Coin|url=http://www.bcentral.cl/eng/banknotes-coins/coins/m0100.htm|work=[[Central Bank of Chile]]|accessdate=16 September 2012}}</ref>
| national_anthem = [[File:National Anthem of Chile.ogg]] ''Nationalਚਿਲੇ Anthemਦਾ ofਰਸ਼ਟਰੀ Chileਗੀਤ''{{Spaces|1}}<small>(ਸਪੇਨੀ)</small>
| image_map = CHL orthographic.svg
| map_width = 220px
ਲਾਈਨ 103:
| footnote4 = ਪਾਰਟੀ ਨਿਯਮਾਂ ਮੁਤਾਬਕ ਪਿਞੇਰਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰੀ ਕਾਇਆ-ਪਲਟ ਨੂੰ ਛੱਡ ਦਿੱਤਾ ਸੀ।
}}
 
'''ਚਿਲੇ''', ਅਧਿਕਾਰਕ ਤੌਰ 'ਤੇ '''ਚਿਲੇ ਦਾ ਗਣਰਾਜ''' ({{lang-es|link=no|República de Chile}}, ਮਾਪੂਦੁੰਗੁਨ: ''ਗੁਲੂਮਾਪੂ''), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ [[ਪੇਰੂ]], ਉੱਤਰ-ਪੂਰਬ ਵੱਲ [[ਬੋਲੀਵੀਆ]], ਪੂਰਬ ਵੱਲ [[ਅਰਜਨਟੀਨਾ]] ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ ੧,੨੫੦,੦੦੦ ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।
 
==ਹਵਾਲੇ==