ਵਿਲੀਅਮ ਸ਼ੇਕਸਪੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ ਅਤੇ ਸੁਧਾਰਿਆ
No edit summary
ਲਾਈਨ 1:
<div style="border:1px solid black;">{{Infobox person
| name = ਵਿਲੀਅਮ ਸ਼ੈਕਸਪੀਅਰ
| image = Shakespeare.jpg
ਲਾਈਨ 16:
| homepage =
| signature = William Shakespeare Signature.svg
}}</div>
 
'''ਵਿਲੀਅਮ ਸ਼ੈਕਸਪੀਅਰ''' ([[ਅੰਗਰੇਜ਼ੀ]]: William Shakespear) ਇਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ। ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ। ਉਹਨਾਂ ਨੇ ਤਕਰੀਬਨ 38 ਨਾਟਕ, 154 ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੇ ਦੁਨੀਆਂ ਦੀ ਤਕਰੀਬਨ ਹਰ ਭਾਸ਼ਾ ਵਿਚ ਤਰਜਮੇ ਹੋਏ। 1589 ਤੋਂ 1613 ਦੇ ਵਿਚਕਾਰ ਉਹਨਾਂ ਆਪਣੀਆਂ ਉੱਘੀਆਂ ਰਚਨਾਵਾਂ ਕੀਤੀਆਂ।