ਸੁਨਾਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
 
'''ਸੁਨਾਮੀ''' (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ-ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।<ref>{{cite web|title=When icebergs capsize, tsunamis may ensue|url=http://blogs.nature.com/barbaraferreira/2011/04/17/when-icebergs-capsize|author=Barbara Ferreira|date=April 17, 2011|publisher=''[[Nature (journal)|Nature]]''|accessdate=2011-04-27}}</ref>
 
ਯੁਨਾਨੀ ਇਤਿਹਾਸਕਾਰ ਥੂਸੀਡਾਈਡਸ ਨੇ ੪੨੬ ਈ.ਪੂ. ਵਿੱਚ ਸੁਝਾਅ ਦਿੱਤਾ ਸੀ ਕਿ ਸੁਨਾਮੀ ਸਮੁੰਦਰ-ਹੇਠਲੇ ਭੁਚਾਲਾਂ ਨਾਲ ਸਬੰਧਤ ਹੈ।<ref name="Thucydides 3.89.1-4"/><ref name="Smid, T. C. 103f."/> ਪਰ ਸੁਨਾਮੀ ਦੇ ਸੁਭਾਅ ਦੀ ਸਮਝ ੨੦ਵੀਂ ਸਦੀ ਤੱਕ ਬਹੁਤ ਹੀ ਤੁੱਛ ਰਹੀ ਅਤੇ ਅਜੇ ਵੀ ਬਹੁਤ ਕੁਝ ਸਮਝਣਾ ਬਾਕੀ ਹੈ। ਆਧੁਨਿਕ ਘੋਖ ਦੇ ਪ੍ਰਮੁੱਖ ਕਾਰਜ-ਖੇਤਰਾਂ ਵਿੱਚ ਇਹ ਪਤਾ ਲਗਾਉਣ ਸ਼ਾਮਲ ਹੈ ਕਿ ਕੁਝ ਬਹੁਤ ਵੱਡੇ ਭੁਚਾਲ ਸੁਨਾਮੀ ਪੈਦਾ ਕਿਉਂ ਨਹੀਂ ਕਰਦੇ ਜਦਕਿ ਕਈ ਛੋਟੇ ਭੁਚਾਲ ਕਰਦੇ ਹਨ; ਮਹਾਂਸਾਗਰਾਂ ਵਿੱਚ ਸੁਨਾਮੀ ਦੀ ਰਾਹਦਾਰੀ ਦਾ ਸਹੀ ਪੂਰਵ-ਅਨੁਮਾਨ ਲਗਾਉਣਾ; ਅਤੇ ਇਸਦਾ ਸਹੀ ਪੂਰਵ-ਅਨੁਮਾਨ ਲਗਾਉਣਾ ਕਿ ਸੁਨਾਮੀ ਕਿਸੇ ਖ਼ਾਸ ਤਟਰੇਖਾ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਛੱਡੇਗੀ।
 
==ਨਿਰੁਕਤੀ==