ਸੁਨਾਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 25:
 
ਲਗਭਗ ੮੦% ਸੁਨਾਮੀਆਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਉਂਦੀਆਂ ਹਨ ਪਰ ਇਹ ਕਿਸੇ ਵੀ ਵਿਸ਼ਾਲ ਜਲ-ਪਿੰਡ ਵਿੱਚ ਸੰਭਵ ਹਨ। ਇਹ ਭੁਚਾਲ, ਭੋਂ-ਖਿਸਕਾਅ, ਜਵਾਲਾਮੁਖੀ ਵਿਸਫੋਟ, ਉਲਕਾ-ਪਿੰਡਾਂ ਆਦਿ ਕਾਰਨ ਪੈਦਾ ਹੁੰਦੀਆਂ ਹਨ।
 
==ਹਥਿਆਰ ਵਜੋਂ==
ਸੁਨਾਮੀ ਲਹਿਰਾਂ ਨੂੰ ਹਥਿਆਰ ਵਜੋਂ ਵਰਤਣ ਲਈ ਕੁਝ ਘੋਖਾਂ ਅਤੇ ਘੱਟੋ-ਘੱਟ ਇੱਕ ਯਤਨ ਹੋਇਆ ਹੈ। ਦੂਜੇ ਵਿਸ਼ਵ-ਯੁੱਧ ਵੇਲੇ ਨਿਊਜ਼ੀਲੈਂਡ ਫੌਜ-ਬਲ ਨੇ ਪ੍ਰੋਜੈਕਟ ਸੀਲ ਸ਼ੁਰੂ ਕੀਤਾ ਸੀ ਜੋ ਕਿ ਵਰਤਮਾਨ ਸ਼ੇਕਸਪੀਅਰ ਖੇਤਰੀ ਪਾਰਕ ਇਲਾਕੇ ਵਿੱਚ ਵਿਸਫੋਟ ਰਾਹੀਂ ਛੋਟੀਆਂ ਸੁਨਾਮੀਆਂ ਪੈਦਾ ਕਰਨ ਲਈ ਯਤਨਸ਼ੀਲ ਸੀ; ਇਹ ਕੋਸ਼ਿਸ਼ ਅਸਫ਼ਲ ਰਹੀ। <ref name="PART2-P9">{{cite news|title=The Hauraki Gulf Marine Park, Part 2|date=3 March 2010|work=Inset to [[The New Zealand Herald]]|page=9}}</ref>