ਗੁਆਤੇਮਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 71:
}}
'''ਗੁਆਤੇਮਾਲਾ''', ਅਧਿਕਾਰਕ ਤੌਰ 'ਤੇ '''ਗੁਆਤੇਮਾਲਾ ਦਾ ਗਣਰਾਜ''' ({{lang-es|República de Guatemala}} ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ [[ਮੈਕਸੀਕੋ]], ਦੱਖਣ-ਪੱਛਮ ਵੱਲ [[ਪ੍ਰਸ਼ਾਂਤ ਮਹਾਂਸਾਗਰ]], ਉੱਤਰ-ਪੂਰਬ ਵੱਲ [[ਬੇਲੀਜ਼]], ਪੂਰਬ ਵੱਲ [[ਕੈਰੀਬਿਆਈ ਸਾਗਰ]] ਅਤੇ ਦੱਖਣ-ਪੂਰਬ ਵੱਲ [[ਹਾਂਡਰਸ]] ਅਤੇ [[ਏਲ ਸਾਲਵਾਡੋਰ]] ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੧੦੮,੮੯੦ ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ ੧੩,੨੭੬,੫੧੭ ਹੈ।
 
==ਨਿਰੁਕਤੀ==
 
"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ [http://nah.wikipedia.org/wiki/Cuauht%C4%93mall%C4%81n ''Cuauhtēmallān''], "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ ''K'iche' '', "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।<ref>Campbell, Lyle. (1997). ''American Indian languages: The historical linguistics of Native America''. New York: Oxford University Press. ISBN 0-19-509427-1.</ref><ref>[http://www.ccidinc.org/programs/countries.php?country_id_number=3 www.ccidinc.org.] Retrieved June 26, 2012.</ref>
ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।
 
== ਸਰਕਾਰ-ਪ੍ਰਣਾਲੀ ==
 
===ਸਿਆਸਤ===
 
ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। [[Executive power]] is exercised by the government. [[Legislative power]] is vested in both the government and the [[Congress of the Republic of Guatemala|Congress of the Republic]]. The [[judiciary]] is independent of the executive and the legislature.
ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।
 
===ਵਿਭਾਗ ਅਤੇ ਨਗਰਪਾਲਿਕਾਵਾਂ===
 
[[File:GuatemalaProvs.PNG|thumb|250px|ਗੁਆਤੇਮਾਲਾ ਦੇ ਅੰਦਰੂਨੀ ਵਿਭਾਗ]]
[[File:Guatemala-CIA WFB Map.png|thumb|350px|ਗੁਆਤੇਮਾਲਾ ਦਾ ਇੱਕ ਨਕਸ਼ਾ]]
 
ਗੁਆਤੇਮਾਲਾ ਨੂੰ ੨੨ ਵਿਭਾਗਾਂ (''departamentos'') ਅਤੇ ਅੱਗੋਂ ੩੩੪ ਨਗਰਪਾਲਿਕਾਵਾਂ (''municipios'') ਵਿੱਚ ਵੰਡਿਆ ਹੋਇਆ ਹੈ।
 
ਇਹ ਵਿਭਾਗ ਹਨ:
<table><td><ol>
<li>[[File:Coat of arms of Alta Verapaz.png|25px]]ਆਲਤਾ ਬੇਰਾਪਾਸ
<li>[[File:Coat of arms of Baja Verapaz.gif|25px]]ਬਾਹਾ ਬੇਰਾਪਾਸ
<li>[[File:Coat of arms of Chimaltenango Department.gif|25px]]ਚੀਮਾਲਤੇਨਾਂਗੋ
<li>[[File:Coat of arms of Chiquimula.gif|25px]]ਚੀਕੀਮਾਲਾ
<li>[[File:Flag of Petén.svg|25px]]ਪੇਤੇਨ
<li>[[File:Coat of arms of Progreso.gif|25px]]ਏਲ ਪ੍ਰੋਗ੍ਰੇਸੋ
<li>[[File:..El Quiché Flag(GUATEMALA).png|25px]]ਏਲ ਕੀਚੇ
<li>[[File:..Escuintla Flag(GUATEMALA).png|25px]]ਏਸਕੁਇੰਤਲਾ
<li>[[File:Coat of arms of Guatemala Department.gif|25px]]ਗੁਆਤੇਮਾਲਾ
<li>[[File:Huehuetenango Flag with Coat.png|25px]]ਊਏਊਏਤੇਨਾਂਗੋ
<li>[[File:..Izabal Flag(GUATEMALA).png|25px]]ਈਸਾਵਾਲ
<li>[[File:Flag of Jalapa Department.gif|25px]]ਹਾਲਾਪਾ
<li>[[File:Vlagjutiapa.gif|25px]]ਹੁਤੀਆਪਾ
<li>[[File:Vlagquetzaltenango.gif|25px]]ਕੇਤਸਾਲਤੇਨਾਂਗੋ
<li>[[File:Vlagretalhuleu.gif|25px]]ਰੇਤਾਲੂਲੇਊ
<li>[[File:..Sacatepéquez Flag(GUATEMALA).png|25px]]ਸਾਕਾਤੇਪੇਕੇਸ
<li>[[File:Vlagsanmarcos.gif|25px]]ਸਾਨ ਮਾਰਕੋਸ
<li>[[File:Coat of arms of Santa Rosa.gif|25px]]ਸਾਂਤਾ ਰੋਸਾ
<li>[[File:Vlagsolola.gif|25px]]ਸੋਲੋਲਾ
<li>[[File:..Suchitepéquez Flag(GUATEMALA).png|25px]]ਸੂਚੀਤੇਪੇਕੇਸ
<li>[[File:Vlagtotonicapan.gif|25px]]ਤੋਤੋਨੀਕਾਪਾਨ
<li>[[File:..Zacapa Flag(GUATEMALA).png|25px]]ਸਾਕਾਪਾ
</td></ol></table>
 
Guatemala is heavily centralized. Transportation, communications, business, politics, and the most relevant urban activity takes place in [[Guatemala City]]. Guatemala City has about 2 million inhabitants within the city limits and more than 5 million within the urban area. This is a significant percentage of the population (14 million).<ref name="cia"/>