ਗ਼ਜ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਗ਼ਜ਼ਲ ('''ਅਰਬੀ/ਫ਼ਾਰਸੀ /ਉਰਦੂ : غزل‎) ਮੂਲ ਤੌਰ ਤੇ ਅਰਬੀ ਸ਼ਾਇਰੀ ਦੀ ਇ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
'''ਗ਼ਜ਼ਲ ('''ਅਰਬੀ/ਫ਼ਾਰਸੀ /ਉਰਦੂ : غزل‎) ਮੂਲ ਤੌਰ ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ - ਵਿਧਾ ਵਿੱਚ ‘ਅਰੂਜ਼’ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੋਹ ਗਈ। ਚੌਧਵੀਂ ਸਦੀ ਦੇ ਫ਼ਾਰਸੀ ਸ਼ਾਇਰ [[ਹਾਫਿਜ਼ ਸ਼ਿਰਾਜ਼ੀ]] ਦੀ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ [[ਗੈਟੇ]]<ref>[http://books.google.co.in/books?id=rjtsp2edzDMC&pg=PA64&lpg=PA64&dq=goethe+ghazal&source=bl&ots=20EElrE2Hu&sig=IrG30Pe2wFIj1Ysq5zvltV9zg9s&hl=en&sa=X&ei=bjWoUPsQhZeIB4CLgPgL&ved=0CDkQ6AEwAw#v=onepage&q=goethe%20ghazal&f=false| The Cambridge Companion to Goethe edited by Lesley Sharpe-page 64]</ref> ਅਤੇ ਸਪੇਨੀ ਕਵੀ [[ਫੈਦਰੀਕੋਫੇਦੇਰੀਕੋ ਗਾਰਸ਼ੀਆਗਾਰਸੀਆ ਲੋਰਕਾ|ਲੋਰਕਾ]] ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।
 
==ਹਵਾਲੇ==