ਦਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 13:
ਅੰਗਰੇਜ਼ੀ ਸ਼ਬਦ '''''cardiac (ਦਿਲੀ)''''' (ਜਿਵੇਂ ਕਿ cardiology (ਹਿਰਦਾ-ਵਿਗਿਆਨ) ਵਿੱਚ) ਦਾ ਮਤਲਬ ਹੈ "ਦਿਲ ਜਾਂ ਹਿਰਦੇ ਨਾਲ ਸਬੰਧਤ" ਅਤੇ ਇਹ ਯੂਨਾਨੀ ਸ਼ਬਦ καρδιά, ''ਕਾਰਡੀਆ'' ਤੋਂ ਆਇਆ ਹੈ ਜਿਸਦਾ ਅਰਥ ਹੁੰਦਾ ਹੈ ਦਿਲ।
 
ਇੱਕ ਕੰਗਰੋੜਧਾਰੀ ਦਿਲ ਮੁੱਖ ਤੌਰ 'ਤੇ ਦਿਲ-ਪੱਠਿਆਂ ਅਤੇ ਜੁੜੇ ਹੋਏਜੋੜੂ ਟਿਸ਼ੂਆਂ ਦਾ ਬਣਿਆ ਹੋਇਆ ਹੁੰਦਾ ਹੈ। ਹਿਰਦ-ਪੱਠਾ ਇੱਕ ਅਣਇੱਛਤ ਅਤੇ ਰੇਖਾ-ਚਿੰਨ੍ਹਤ ਪੱਠਾ ਹੁੰਦਾ ਹੈ ਜੋ ਸਿਰਫ਼ ਇਸੇ ਅੰਗ ਵਿੱਚ ਪਾਇਆ ਜਾਂਦਾ ਹੈ ਅਤੇ ਦਿਲ ਦੀ ਲਹੂ ਧੌਂਕਣ ਦੀ ਸਮਰੱਥਾ ਲਈ ਜ਼ਿੰਮੇਵਾਰ ਹੈ।
 
ਔਸਤ ਮਨੁੱਖੀ ਦਿਲ ਇੱਕ ਮਿੰਟ ਵਿੱਚ ੭੨ ਵਾਰ ਧੜਕਦਾ ਹੈ ਅਤੇ ਔਸਤਨ ੬੬ ਸਾਲਾਂ ਦੇ ਜੀਵਨ-ਕਾਲ ਵਿੱਚ ਢਾਈ ਅਰਬ ਵਾਰ ਧੜਕੇਗਾ। ਇਸਦਾ ਭਾਰ ਔਰਤਾਂ ਵਿੱਚ ਲਗਭਗ ੨੫੦-੩੦੦ ਗ੍ਰਾਮ ਅਤੇ ਮਰਦਾਂ ਵਿੱਚ ੩੦੦-੩੫੦ ਗ੍ਰਾਮ ਹੁੰਦਾ ਹੈ।<ref>Kumar, Abbas, Fausto: ''Robbins and Cotran Pathologic Basis of Disease'', 7th Ed. p. 556</ref>