ਵੁੱਡਰੋਅ ਵਿਲਸਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਅੰਦਾਜ਼
ਲਾਈਨ 3:
'''ਵੁੱਡਰੋਅ ਵਿਲਸਨ''' (ਅੰਗਰੇਜ਼ੀ: Woodrow Wilson; 28 ਦਸੰਬਰ 1856 - 3 ਫਰਵਰੀ 1924) 1913 ਤੋਂ 1921 ਤੱਕ ਅਮਰੀਕਾ ਦੇ 28ਵੇਂ ਰਾਸ਼ਟਰਪਤੀ ਸਨ। ਵਿਲਸਨ ਨੂੰ ਪ੍ਰਸ਼ਾਸਨ ਦੀ ਵਿਆਖਿਆ ਕਰਨ ਵਾਲੇ ਅਕਾਦਮਿਕ ਵਿਦਵਾਨ, ਪ੍ਰਸ਼ਾਸਕ, ਇਤਿਹਾਸਕਾਰ, ਕਾਨੂੰਨਦਾਨ ਅਤੇ ਸਿਆਸਤਦਾਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਹ 1902 ਤੋਂ 1910 ਤੱਕ ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰਧਾਨ ਅਤੇ 1911 ਤੋਂ 1913 ਤੱਕ [[ਨਿਊ ਜਰਸੀ]] ਦੇ ਗਵਰਨਰ ਰਹੇ।
 
[[ਸ਼੍ਰੇਣੀ:ਅਮਰੀਕੀ ਲੋਕ]]
[[ਸ਼੍ਰੇਣੀ:ਨੋਬਲ ਇਨਾਮ]]
[[ਸ਼੍ਰੇਣੀ:ਸਮਾਜ]]