ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਵਲਾਦੀਮੀਰ ਇਲਿਚ ਲੈਨਿਨ '''( ਰੂਸੀ : Владимир Ильич Ленин , ਆਈ ਪੀ ਏ : vlɐˈd..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
'''ਵਲਾਦੀਮੀਰ ਇਲਿਚ ਲੈਨਿਨ '''( ਰੂਸੀ : Владимир Ильич Ленин , ਆਈ ਪੀ ਏ : [[vlɐˈdʲimʲɪr ɪlʲˈjitɕ ˈlʲenʲɪn] , ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ ( ਰੂਸੀ : Владимир Ильич Ульянов - ੨੨ ਅਪ੍ਰੈਲ [ ਪੁਰਾਣਾ ਸਟਾਈਲ ੧੦ ਅਪ੍ਰੈਲ ] ੧੮੭੦ - 21 ਜਨਵਰੀ 1924 ) ਇੱਕ ਰੂਸੀ ਕਮਿਊਨਿਸਟ [[ਕ੍ਰਾਂਤੀਕਾਰੀ ]], ਰਾਜਨੇਤਾ ਅਤੇ ਰਾਜਨੀਤਕ [[ਚਿੰਤਕ]] ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ [[ਅਕਤੂਬਰ ਕ੍ਰਾਂਤੀ]] ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। '''ਟਾਈਮ''' ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ ੧੦੦ ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ।<ref>[http://www.time.com/time/time100/leaders/profile/lenin.html</ref> [[ਮਾਰਕਸਵਾਦ]] ਵਿੱਚ ਉਨ੍ਹਾਂ ਦੀ ਦੇਣ ਨੂੰ [[ਲੈਨਿਨਵਾਦ]] ਕਿਹਾ ਜਾਂਦਾ ਹੈ।
 
==ਹਵਾਲੇ==
{{ਹਵਾਲੇ}}
{{ਛੋਟੇ ਲੇਖ}}
[[ਸ਼੍ਰੇਣੀ:ਚਿੰਤਕ]]
[[ਸ਼੍ਰੇਣੀ:ਕ੍ਰਾਂਤੀਕਾਰੀ]]