ਸੋਹਣ ਸਿੰਘ ਜੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕਾਮਰੇਡ ਸੋਹਣ ਸਿੰਘ ਜੋਸ਼'''(12 ਨਵੰਬਰ, 1898-29 ਜੁਲਾਈ 1982)ਇੱਕ ਅਜਾਦੀ ਘੁਲਾ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
'''ਕਾਮਰੇਡ ਸੋਹਣ ਸਿੰਘ ਜੋਸ਼'''(12 ਨਵੰਬਰ, 1898-29 ਜੁਲਾਈ 1982)ਇੱਕ ਅਜਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ।ਕਾਮਰੇਡ ਜੋਸ਼ ਕਿਰਤੀ ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ ।
 
[[ਸ਼੍ਰੇਣੀ:ਪੰਜਾਬੀ ਲੋਕ]]