ਅੰਗਰੇਜ਼ੀ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
}}<noinclude>
 
'''ਅੰਗਰੇਜ਼ੀ''' ਜਾਂ '''ਅੰਗਰੇਜੀ''' ({{ਅਵਾਜ਼|En-uk-english.ogg|English}} ''ਇੰਗਲਿਸ਼'') [[ਹਿੰਦ-ਯੂਰਪੀ ਬੋਲੀਭਾਸ਼ਾ-ਪਰਵਾਰ]] ਵਿਚ ਆਉਂਦੀ ਹੈ ਅਤੇ ਇਸ ਨਜ਼ਰ ਵੱਲੋਂ [[ਹਿੰਦੀ]], [[ਉਰਦੂ]], [[ਫ਼ਾਰਸੀ]] ਆਦਿ ਦੇ ਨਾਲ਼ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਵਾਰ ਦੀ ਜਰਮਨਿਕ ਸ਼ਾਖਾ ਵਿਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆਂ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿਚ ਵਿਗਿਆਨ, [[ਕੰਪਿਊਟਰ]], ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ [[ਲਿਪੀ]] ਵਿਚ ਲਿਖੀ ਜਾਂਦੀ ਹੈ।
 
== ਇਤਹਾਸ ==