ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਛੋ
The file Image:Digestive_system_simplified_version2_pa.png has been removed, as it has been deleted by commons:User:Rosenzweig: ''No license since 2012-09-08. Please read the intro of commons:COM:L, about [[commons:Commons:Essential infor...
ਛੋ (The file Image:Digestive_system_simplified_version2_pa.png has been removed, as it has been deleted by commons:User:Rosenzweig: ''No license since 2012-09-08. Please read the intro of commons:COM:L, about [[commons:Commons:Essential infor...)
==ਪਾਚਨ ਪ੍ਰਣਾਲੀ==
 
 
[[ਤਸਵੀਰ:Digestive system simplified version2 pa.png|right|200px|thumb|ਪਾਚਨ ਪ੍ਰਣਾਲੀ ]]
ਅਸੀਂ ਜੋ ਕੁਝ ਵੀ ਮੂੰਹ ਚ ਪਾਉਂਦੇ ਹਾਂ, ਉਹ ਲਾਰ ਨਾਲ ਮਿਲਦਾ ਹੈ ਅਤੇ ਕਾਫ਼ੀ ਸਮਾਂ ਚਿੱਥਦੇ ਹਾਂ। ਫਿਰ ਇਹ ਭੋਜਨ ਨਲੀ ਰਾਹੀਂ ਪੇਟ ਵਿਚ ਪਹੁੰਚਦਾ ਹੈ। ਇੱਥੇ ਭੋਜਨ ਦੀ ਕਿਰਿਆ ਹੁੰਦੀ ਹੈ ਅਤੇ ਇਹ ਊੁਰਜਾ ਵਿਚ ਤਬਦੀਲ ਹੁੰਦਾ ਹੈ। ਫਿਰ ਇਹ ਖੂਨ ਸੰਚਾਰ ਵਾਲੇ ਝਿੱਲੀਦਾਰ ਅੰਗ ਵਾਲਵ ਰਾਹੀਂ ਹੋ ਕੇ ਛੋਟੀਆਂ ਅੰਤੜੀਆਂ ਤਕ ਪਹੁੰਚਦਾ ਹੈ। ਫਿਰ ਇਹ ਚੱਕਰ ਕੱਟਦਾ ਹੋਇਆ ਅਨੇਕਾਂ ਕਿਰਿਆਵਾਂ ਦੇ ਬਾਅਦ ਊਰਜਾ ਵਿਚ ਤਬਦੀਲ ਹੋਣ ਤੇ ਉੂਰਜਾ ਨੂੰ ਪਾਚਨ ਗ੍ਰੰਥੀ ਤੋਂ ਖੂਨ ਰਾਹੀਂ ਵੱਖ-ਵੱਖ ਭਾਗਾਂ ਤਕ ਪਹੁੰਚਦਾ ਹੈ। ਇਸ ਤਰ੍ਹਾਂ ਤਰਲ ਵਿੱਚ ਤਬਦੀਲ ਹੋਈ ਊਰਜਾ ਤੋਂ ਬਾਅਦ ਜੋ ਫੋਕਟ ਪਦਾਰਥ ਹੁੰਦੇ ਹਨ, ਉਹ ਗੁਦੇ ਵਿੱਚ ਪਹੁੰਚਦੇ ਹਨ ਅਤੇ ਮਲ-ਮੂਤਰ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ। ਸਾਡੀ ਪਾਚਨ ਪ੍ਰਣਾਲੀ ਪੂਰਾ ਚੱਕਰ ਕੱਟਣ ਅਤੇ ਵਾਧੂ ਪਦਾਰਥ ਬਾਹਰ ਕੱਢਣ ਚ 24 ਘੰਟੇ ਦਾ ਸਮਾਂ ਲੈਂਦੀ ਹੈ। ਪੇਟ ਭੋਜਨ ਨੂੰ ਊਰਜਾ ਚ ਤਬਦੀਲ ਕਰਨ ਲਈ 4 ਘੰਟੇ, ਛੋਟੀਆ ਅੰਤੜੀਆਂ ਚਾਰ ਘੰਟੇ, ਵੱਡੀਆਂ ਅੰਤੜੀਆਂ ਅੱਠ ਘੰਟੇ ਅਤੇ ਪਾਚਨ ਪ੍ਰਣਾਲੀ 8 ਘੰਟੇ, ਇਸ ਤਰ੍ਹਾਂ ਸਰੀਰ ਦੇ ਇਹ ਭਾਗ ਲੋੜੀਂਦੀ ਉੂਰਜਾ ਲੈਣ ਤੋਂ ਬਾਅਦ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਤਕ 24 ਘੰਟੇ<ref name="mayo">[http://www.mayoclinic.com/health/digestive-system/an00896], ਮਾਇਓ ਕਲੀਨਿਕ ਹੈਲਥ, ਡਾਈਜੈਸਟਿਵ ਸਿਸਟਮ retrieved on 08-09-2012.</ref> ਦਾ ਸਮਾਂ ਲੈਂਦੇ ਹਨ। ਹਰੇਕ ਭੋਜਨ ਸਖ਼ਤ ਜਾਂ ਤਰਲ ਦੇ ਰੂਪ ਵਿਚ ਹੋਣ ਕਾਰਨ ਪਾਚਨ ਵਿਚ ਵੱਖਰਾ ਸਮਾਂ ਲੈਂਦਾ ਹੈ। ਸਰੀਰ ਵਿੱਚ ਮੌਜੂਦ ਤੇਜ਼ਾਬੀ ਮਾਦਾ ਭੋਜਨ ਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ|
 
2,941

edits