ਜੇਹਲਮ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:Jhelum River-Pakistan.jpg|thumb]]
'''ਜੇਹਲਮ ਦਰਿਆ''' ([[ਉਰਦੂ ਭਾਸ਼ਾ|ਉਰਦੂ]]: دریاۓ جہلم; [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]]: वितस्ता; [[ਕਸ਼ਮੀਰੀ ਭਾਸ਼ਾ|ਕਸ਼ਮੀਰੀ]]: Vyeth; [[ਹਿੰਦੀ ਭਾਸ਼ਾ|ਹਿੰਦੀ]]: झेलम)[[ਪੰਜਾਬ, ਪਾਕਿਸਤਾਨ|ਪੰਜਾਬ]] ਦਾ ਸਭ ਤੋਂ ਵੱਡਾ ਅਤੇ ਕੇਂਦਰੀ ਦਰਿਆ ਹੈ, ਜੋ ਕਿ [[ਜੇਹਲਮ ਸ਼ਹਿਰ]] ਵਿੱਚੋਂ ਦੀ ਗੁਜ਼ਰਦਾ ਹੈ। ਇਹ [[ਸਿੰਧ ਦਰਿਆ]] ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ '''ਵੀਤਾਸਤਾ''' ਅਤੇ ਗਰੀਕਾਂ ਵਲੋਂ '''ਹਏਡਾਪੀਸ''' ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ [[326 ਈ.ਪੂ]] ਵਿੱਚ [[ਪੋਰਸ]] ਨੂੰ [[ਹਾਈਡਪਸ ਦੀ ਲੜਾਈ]] ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱਤੇ ਸ਼ਹੈਰ ਵਸਾਇਆ, ਜਿਸ ਦਾ ਨਾਂ [[ਬੁਕੀਫਾਲਾ]], ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹਿਰ ਦੇ ਨੇੜੇ ਤੇੜੇ ਕਿਤੇ ਹੋਈ ਸੀ।<ref>http://img521.imageshack.us/f/jhelumriver.png/</ref>
 
== ਮੁੱਢ ==