ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕਟ ਅਤੇ ਪੇਸਟ ਭੇਜ ਸਹੀ ਨਹੀਂ, ਕਿਰਪਾ ਚਰਚਾ ਕਰੋ
No edit summary
ਲਾਈਨ 1:
[[ਤਸਵੀਰ:Punjab district map.png|right|thumb|ਭਾਰਤੀ ਪੰਜਾਬ ਦੇ ਜ਼ਿਲ੍ਹੇ]]
#REDIRECT [[ਜਿਲ੍ਹਾ]]
 
'''ਜ਼ਿਲ੍ਹਾ''' ਪ੍ਰਸ਼ਾਸਕੀ ਵਿਭਾਗ ਦੀ ਇੱਕ ਕਿਸਮ ਹੈ ਜੋ ਕੁਝ ਦੇਸ਼ਾਂ ਵਿੱਚ ਸਥਾਨਕ ਸਰਕਾਰ ਦੇ ਪ੍ਰਬੰਧ ਹੇਠ ਹੁੰਦੀ ਹੈ ਜਿਲ੍ਹਾ ਨਾਂ ਨਾਲ ਜਾਣੇ ਜਾਂਦੇ ਖੰਡ ਅਨੇਕਾਂ ਅਕਾਰਾਂ ਦੇ ਹੋ ਸਕਦੇ ਹਨ; ਕੁੱਲ ਖੇਤਰਾਂ ਜਾਂ ਪਰਗਣਿਆਂ ਦੇ ਬਰਾਬਰ, ਬਹੁਤ ਸਾਰੀਆਂ ਨਗਰਪਾਲਿਕਾਵਾਂ ਦੇ ਸਮੂਹ ਜਾਂ ਨਗਰਪਾਲਿਕਾਵਾਂ ਦੇ ਹਿੱਸੇ।
 
ਭਾਰਤ ਦੇ ਜ਼ਿਲ੍ਹੇ ([[ਹਿੰਦੀ]] ज़िला; [[ਤਾਮਿਲ]] மாவட்டம்; [[ਬੰਗਾਲੀ ਭਾਸ਼ਾ|ਬੰਗਾਲੀ]] জেলা); [[ਮਲਿਆਲਮ ਭਾਸ਼ਾ|ਮਲਿਆਲਮ]] ജില്ല) ਬਰਤਾਨਵੀ ਰਾਜ ਤੋਂ ਲਈਆਂ ਹੋਈਆਂ ਸਥਾਨਕ ਪ੍ਰਸ਼ਾਸਕੀ ਇਕਾਈਆਂ ਹਨ। ਇਹ ਆਮ ਤੌਰ 'ਤੇ ਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ ਬਾਅਦ ਸਥਾਨਕ ਸਰਕਾਰ-ਪ੍ਰਣਾਲੀ ਦੀ ਕਤਾਰ ਵਿੱਚ ਆਉਂਦੇ ਹਨ। ਲੋੜ ਮੁਤਾਬਕ ਇਹ ਅੱਗੋਂ ਹੋਰ ਪ੍ਰਸ਼ਾਸਕੀ ਵਿਭਾਗਾਂ ਵਿੱਚ ਵੰਡੇ ਹੁੰਦੇ ਹਨ ਜਿਹਨਾਂ ਨੂੰ ਇਲਾਕੇ ਮੁਤਾਬਕ ''ਤਹਿਸੀਲ'' ਜਾਂ ''ਤਾਲੁਕਾ'' ਕਿਹਾ ਜਾਂਦਾ ਹੈ। ਭਾਰਤ ਦੇ ਬਹੁਤੇ ਜ਼ਿਲ੍ਹਿਆਂ ਦਾ ਨਾਂ ਉਹਨਾਂ ਦੇ ਪ੍ਰਮੁੱਖ ਸ਼ਹਿਰ ਜਾਂ ਕਸਬੇ ਤੋਂ ਪਿਆ ਹੈ।
 
ਜੂਨ ੨੦੧੨ ਤੱਕ ਭਾਰਤ ਵਿੱਚ ੬੪੦ ਅਤੇ ੨੦੧੨ ਤੱਕ ਪੰਜਾਬ ਰਾਜ ਵਿੱਚ ੨੨ ਜ਼ਿਲ੍ਹੇ ਹਨ।<ref>http://www.censusindia.gov.in/2011-prov-results/paper2/data_files/india/paper2_4.pdf</ref>
 
{{ਅੰਤਕਾ}}
{{ਅਧਾਰ}}
 
[[ar:قضاء (تقسيم إداري)]]
[[an:Destrito]]
[[ay:Jisk'a t'aqa suyu]]
[[bs:Kotar]]
[[ca:Districte]]
[[da:Distrikt]]
[[es:Distrito]]
[[eo:Distrikto]]
[[eu:Barruti]]
[[fr:District]]
[[fur:Distret]]
[[gd:Sgìre]]
[[gl:Distrito]]
[[gu:જિલ્લો]]
[[ko:구 (행정 구역)]]
[[haw:ʻĀpana]]
[[hi:ज़िला]]
[[hr:Kotar]]
[[io:Distrikto]]
[[he:מחוז]]
[[kn:ಜಿಲ್ಲೆ]]
[[la:Districtus]]
[[hu:Járás]]
[[ml:ജില്ല]]
[[mr:जिल्हा]]
[[nl:District]]
[[ne:जिल्ला]]
[[no:Gu (forvaltningsenhet)]]
[[nn:Distrikt]]
[[oc:Districte]]
[[pnb:ضلع]]
[[pl:Dystrykt]]
[[pt:Distrito]]
[[ru:Дистрикт]]
[[sq:Distrikti]]
[[simple:District]]
[[sv:Distrikt]]
[[ur:ضلع]]
[[zh:區 (韓國)]]