ਫ਼ੇਸਬੁੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਜਾਣਕਾਰੀਡੱਬਾ ਵੈੱਬਸਾਈਟ| ਨਾਮ =ਫ਼ੇਸਬੁੱਕ| ਲੋਗੋ =[[File:Facebook.svg]]| ਲੋਗੋਸੁਰਖ਼ੀ =| ਸਕਰੀਨਸ਼ਾੱਟ =| ਸਮੇਟਣਯੋਗ =| ਸਮੇਟਲਿਖਤ =| ਸੁਰਖ਼ੀ =| ਪਤਾ =facebook.com
fb.com
www.thefacebook.com
fbcdn.com | ਨਾਅਰਾ =| ਵਪਾਰਕ =| ਕਿਸਮ =ਸਮਾਜਕ ਨੈੱਟਵਰਕ ਸੇਵਾ| ਰਜਿਸਟ੍ਰੇਸ਼ਨ =ਲੋੜੀਂਦਾ| ਬੋਲੀ =ਬਹੁ-ਜ਼ਬਾਨੀ (੭੦)| ਮੈਂਬਰ_ਗਿਣਤੀ =੧ ਬਿਲੀਅਨ<ref name="fbu">{{cite web|url=https://s3.amazonaws.com/OneBillionFB/Facebook+1+Billion+Stats.docx |title=Facebook, 1 billion active people fact sheet |accessdate =ਅਕਤੂਬਰ ੬, ੨੦੧੨}}</ref> (ਅਕਤੂਬਰ ੨੦੧੨)| ਸਮੱਗਰੀ_ਲਾਈਸੈਂਸ =| ਮਾਲਕ =ਫ਼ੇਸਬੁੱਕ ਇਨਕੌਰਪੋਰੇਟਡ| ਬਣਾਉਣ_ਵਾਲ਼ਾ =ਮਾਰਕ ਜ਼ੂਕਰਬਰਗ
ਐਡੂਰੈਡੋ ਸੈਵਰਿਨ
ਐਂਡ੍ਰਿਊ ਮੈੱਕਾਲਮ
ਡਸਟਿੱਨ ਮੌਸਕੋਵਿਟਜ਼
ਚੈਰਿਸ ਹਗੇਸ| ਸੰਪਾਦਕ =| ਤਾਰੀਖ਼_ਸ਼ੁਰੂਆਤ =ਫ਼ਰਵਰੀ ੪, ੨੦੦੪ | ਅਲੈਕਸਾ =੧<ref name="a">{{cite web|url= http://www.alexa.com/siteinfo/facebook.com |title= facebook.com | publisher= [http://alexa.com ਅਲੈਕਸਾ ਇੰਟਰਨੈੱਟ] |accessdate=ਅਕਤੂਬਰ ੬, ੨੦੧੨}}</ref> (ਸਤੰਬਰ ੨੦੧੨)| ਕਮਾਈ =੩.੭੧ ਬਿਲੀਅਨ (੨੦੧੧)| ਮੌਜੂਦਾ_ਹਾਲਤ =ਚਾਲੂ| ਫ਼ੁੱਟਨੋਟਸ =}}

'''ਫ਼ੇਸਬੁੱਕ''' ਇੰਟਰਨੈੱਟ ’ਤੇ ਇਕਇੱਕ ਮੁਫ਼ਤਮੁਕਤ ਸਮਾਜਕ ਨੈੱਟਵਰਕ ਸੇਵਾ ਵੈੱਬਸਾਈਟ ਹੈ ਜੋ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ।<ref name="g">{{Cite news |url=http://venturebeat.com/2008/12/18/2008-growth-puts-facebook-in-better-position-to-make-money/ |title=2008 Growth Puts Facebook In Better Position to Make Money |date=ਦਸੰਬਰ ੧੮, ੨੦੦੮ |accessdate = ਅਕਤੂਬਰ ੬, ੨੦੧੨}}</ref> ਸਤੰਬਰ ੨੦੧੨ ਮੁਤਾਬਕ ਇਸਦੇ ੧ ਬਿਲੀਅਨ ਤੋਂ ਜ਼ਿਆਦਾ ਸਰਗਰਮ ਵਰਤੋਂਕਾਰ ਹਨ ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸਨੂੰ ਮੋਬਾਈਲ ਫ਼ੋਨ ਜ਼ਰੀਏ ਵਰਤਦੇ ਹਨ। ਇਸਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਰਜਿਸਟਰ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਆਦਿ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿਚ ਵੀ ਸ਼ਾਮਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ ਜਿਵੇਂ ਕਿ "ਨਜ਼ਦੀਕੀ ਦੋਸਤ" ਆਦਿ ਵਿਚ ਵੀ ਵੰਡ ਸਕਦੇ ਹਨ।

ਇਹ ਵੈੱਬਸਾਈਟ ਮਾਰਕ ਜ਼ੂਕਰਬਰਗ ਅਤੇ ਉਸਦੇ ਸਾਥੀਆਂ ਨੇ ੪ ਫ਼ਰਵਰੀ ੨੦੦੪ ਨੂੰ ਸ਼ੁਰੂ ਕੀਤੀ।

==ਹਵਾਲੇ==
{{ਅੰਤਕਾ}}
{{ਹਵਾਲੇ}}

[[Category:ਇੰਟਰਨੈੱਟ]]
ਲਾਈਨ 67 ⟶ 68:
[[pam:Facebook]]
[[ka:Facebook]]
[[kab:Facebook]]
[[kk:Facebook]]
[[rw:Facebook]]