ਆਸ਼ਾ ਭੋਸਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਬਿਹਤਰੀ
No edit summary
ਲਾਈਨ 23:
| notable_instruments = }}
 
'''ਆਸ਼ਾ ਭੋਂਸਲੇ''' (ਜਨਮ: 8 ਸਤੰਬਰ 1933) ਇਕ ਭਾਰਤੀ [[ਗਾਇਕ|ਗਾਇਕਾ]] ਹੈ। ਇਹ ਭਾਰਤ ਸਿਨਮੇ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿਚੋਂ ਹਨ।<ref name="wra">{{cite web | url=http://www.worldrecordacademy.com/entertainment/most_recorded_artist-world_record_set_by_Asha_Bhonsle_90336.htm | title=Most Recorded Artist-world record set by Asha Bhonsle | publisher=[http://www.worldrecordacademy.com WorldRecordAcademy.com] | date=ਸਤੰਬਰ 3, 2009 | accessdate=ਨਵੰਬਰ 26, 2012}}</ref> ਗਾਇਕਾ [[ਲਤਾ ਮੰਗੇਸ਼ਕਰ]] ਇਹਨਾਂ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1943 ਵਿਚ ਕੀਤੀ। ਇਹਨਾਂ ਨੇ ਤਕਰੀਬਨ ਇੱਕ ਹਜ਼ਾਰ [[ਹਿੰਦੀ]] ਫ਼ਿਲਮਾਂ ਵਿਚ ਗੀਤ ਗਾਏ ਹਨ ਅਤੇ ਪ੍ਰਾਈਵੇਟ ਐਲਬਮਾਂ ਵੀ ਜਾਰੀ ਕੀਤੀ। ਹਿੰਦੀ ਤੋਂ ਬਿਨਾਂ ਇਹਨਾਂ ਨੇ ਵੀਹ ਭਾਰਤੀ ਭਾਸ਼ਾਵਾਂ ਵਿਚ ਗਾਇਆ ਹੈ।
 
ਸਤੰਬਰ 2009 ਵਿਚ ਦ ਵਰਲਡ ਰਿਕਾਰਡ ਅਕੈਡਮੀ ਨੇ ਇਹਨਾਂ ਨੂੰ ਦੁਨੀਆਂ ਦੀ ਸਭ ਤੋਂ ਵੱਧ ਰਿਕਾਰਡਡ ਗਾਇਕਾ ਐਲਾਨਿਆ।<ref name="wra"/>