ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਭਾਰਤ ਵਿਖੇ ਸਥਿਤ ਪ੍ਈਵੇਟ ਯੂਨੀਵਰਸਿਟੀ ਹੈ।[1] ਇਸ ਯੂਨੀਵਰਸਿਟੀ ਨੂੰ ਕਲਗੀਧਰ ਸੁਸਾਇਟੀ ਨੇ ਸਥਾਪਿਤ ਕੀਤਾ ਹੈ।[2]

Akal University
ਅਕਾਲ ਯੂਨੀਵਰਸਿਟੀ
ਕਿਸਮPrivate University
ਸਥਾਪਨਾ2015
ਚਾਂਸਲਰHon’ble Baba Iqbal Singh Ji
ਵਾਈਸ-ਚਾਂਸਲਰDr. Gumail Singh
ਟਿਕਾਣਾ, ,
ਕੈਂਪਸRural
100 acres (40 ha)
ਵੈੱਬਸਾਈਟAkal University(official)

ਇਤਿਹਾਸ ਸੋਧੋ

ਅਕਾਲ ਯੂਨੀਵਰਸਿਟੀ ਨੂੰ ਮਾਰਚ 2015 ਵਿੱਚ ਪੰਜਾਬ ਸਰਕਾਰ ਨੇ ਪ੍ਰਵਾਨਗੀ ਦਿੱਤੀ[3] ਤੇ ਇਸ ਦੇ ਉਦਘਾਟਨ 17 ਜੁਲਾਈ  2015 ਨੂੰ ਹੋਇਆ।[4]

ਵਿਦਿਅਕ ਪ੍ਰੋਗਰਾਮ ਸੋਧੋ

ਅਕਾਲ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿੱਚ ਆਨਰਜ਼ ਨਾਲ ਬੈਚਲਰ ਦੇ ਨਾਲ ਨਾਲ ਹੇਠ ਲਿਖੀਆਂ ਮਾਸਟਰਸ ਵੀ ਚੱਲ ਰਹੀਆਂ ਹਨ।[5]

  • ਅਰਥ ਸ਼ਾਸ਼ਤਰ
  • ਕਾਮਰਸ
  • ਗਣਿਤ
  • ਫਿਜਿਕਸ
  • ਕਮਿਸਟਰੀ
  • ਬਾਟਨੀ
  • ਜੰਤੂ ਵਿਗਿਆਨ
  • ਅੰਗਰੇਜ਼ੀ
  • ਪੰਜਾਬੀ
  • ਸੰਗੀਤ

ਹਵਾਲੇ ਸੋਧੋ

  1. "University".
  2. Service, Tribune News.
  3. Neel KamalNeel Kamal, TNN (15 March 2015).
  4. TNN (19 July 2015).
  5. Kalsi, Kulbir Singh (17 July 2015).