ਅਮਰਨਾ (Arabic: العمارنة) ਇੱਕ ਪੁਰਾਤਤਵੀ ਮੁਕਾਮ ਹੈ ਜਿੱਥੇ ਉਸ ਰਾਜਧਾਨੀ ਦੇ ਖੰਡਰ ਹਨ ਜਿਸਨੂੰ ਫ਼ਾਰੋ ਇਖ਼ਨਾਤੁਨ ਨੇ ਬਣਵਾਇਆ ਅਤੇ ਜੋ ਉਸਦੀ ਮੌਤ ਦੇ ਕੁਝ ਦੇਰ ਬਾਅਦ ਹੀ ਬੇ-ਅਬਾਦ ਹੋ ਗਈ। [1] ਪੁਰਾਤਨ ਮਿਸਰ ਦੇ ਲੋਕ ਇਸਨੂੰ ਇਖੇਤਾਤੇਨ ਕਹਿੰਦੇ ਸਨ, ਜਿਸਦਾ ਮਤਲਬ ਹੈ 'ਅਤਨ ਦਾ ਦਿਸਹੱਦਾ'। [2]

ਅਮਰਨਾ
العمارنة
ਅਤਨ ਦਾ ਛੋਟਾ ਮੰਦਰ
ਅਮਰਨਾ is located in ਮਿਸਰ
ਅਮਰਨਾ
Shown within Egypt
ਹੋਰ ਨਾਂਤੱਲ ਅਲ-ਅਮਰਨਾ
ਟਿਕਾਣਾਮਿਨਯਾ, ਮਿਸਰ
ਇਲਾਕਾਉੱਤਰੀ ਮਿਸਰ
ਗੁਣਕ27°39′42″N 30°54′20″E / 27.66167°N 30.90556°E / 27.66167; 30.90556
ਕਿਸਮਕਸਬਾ
ਅਤੀਤ
ਉਸਰੱਈਆਇਖ਼ਨਾਤੁਨ
ਸਥਾਪਨਾ1346 ਈਸਾ ਪੂਰਵ
ਕਾਲ

ਇਹ ਨੀਲ ਦਰਿਆ ਦੇ ਪੂਰਬੀ ਕੰਢੇ ਉੱਤੇ ਸਥਿਤ ਹੈ ਅਤੇ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਤਕਰੀਬਨ 312 ਕਿਲੋਮੀਟਰ ਦੂਰੀ ਤੇ ਹੈ।[3] 

ਪੁਰਾਤਤਵੀ ਖੋਜ ਦੱਸਦੀ ਹੈ ਕਿ ਇਸ ਥਾਂ ਉੱਤੇ ਕਿਸੇ ਸਮੇਂ ਰੋਮਨ ਅਤੇ ਇਸਾਈ ਕਬਜ਼ਾ ਵੀ ਰਿਹਾ ਸੀ ਅਤੇ ਇਸ ਸਬੰਧੀ ਕਈ ਢਾਂਚੇ ਵੀ ਮਿਲੇ ਹਨ।[4]

ਹਵਾਲੇ ਸੋਧੋ

  1. "The Official Website of the Amarna Project". Archived from the original on 8 October 2008. Retrieved 2008-10-01. {{cite web}}: Unknown parameter |dead-url= ignored (|url-status= suggested) (help)
  2. David (1998), p. 125
  3. "Google Maps Satellite image". Google. Retrieved 2008-10-01.
  4. "Middle Egypt Survey Project 2006". Amarna Project. 2006. Archived from the original on 22 June 2007. Retrieved 2007-06-06. {{cite web}}: Unknown parameter |dead-url= ignored (|url-status= suggested) (help)