ਦਰਾਮ (ਅਰਮੀਨੀਆਈ: Դրամ; ਨਿਸ਼ਾਨ: ; ਕੋਡ: AMD) ਅਰਮੀਨੀਆ ਦੀ ਮਾਲੀ ਇਕਾਈ (ਮੁਦਰਾ) ਹੈ। ਇੱਕ ਦਰਾਮ ਵਿੱਚ 100 ਲੂਮਾ (ਅਰਮੀਨੀਆਈ: լումա) ਹੁੰਦੇ ਹਨ। "ਦਰਾਮ" ਸ਼ਬਦ ਦਾ ਪੰਜਾਬੀ ਤਰਜਮਾ "ਧਨ" ਹੈ ਅਤੇ ਇਹ ਯੂਨਾਨੀ ਦਰਾਖਮਾ ਅਤੇ ਅਰਬੀ ਦਿਰਹਾਮ ਦਾ ਸਜਾਤੀ ਸ਼ਬਦ ਹੈ।
ਅਰਮੀਨੀਆਈ ਦਰਾਮ
|
---|
Հայկական Դրամ (ਅਰਮੀਨੀਆਈ)
|
---|
| A 100,000 (ਹਰਿਉਰ ਹਜ਼ਾਰ) ਅਰਮੀਨੀਆਈ ਦਰਾਮ ਦਾ ਨੋਟ
|
|
ISO 4217 ਕੋਡ
|
AMD
|
---|
ਕੇਂਦਰੀ ਬੈਂਕ
|
ਅਰਮੀਨੀਆ ਕੇਂਦਰੀ ਬੈਂਕ
|
---|
ਵੈੱਬਸਾਈਟ
|
www.cba.am
|
ਵਰਤੋਂਕਾਰ
|
ਫਰਮਾ:Country data ਅਰਮੀਨੀਆ
ਫਰਮਾ:Country data ਨਗੌਰਨੋ-ਕਾਰਾਬਾਖ਼ ਗਣਰਾਜ
|
---|
ਫੈਲਾਅ
|
4.5% (ਸਿਰਫ਼ ਅਰਮੀਨੀਆ)
|
---|
ਸਰੋਤ
|
The World Factbook, 2007 est.
|
ਉਪ-ਇਕਾਈ
|
|
---|
1/100
|
ਲੂਮਾ (լումա)(ਵਰਤਿਆ ਨਹੀਂ ਜਾਂਦਾ)
|
ਨਿਸ਼ਾਨ
|
|
---|
ਸਿੱਕੇ
|
10 (ਤਸ), 20 (ਕਸਾਨ), 50 (ਹਿਸੁਨ), 100 (ਹਰਿਉਰ), 200 (ਯਰਕੂਹਰਿਉਰ), 500 (ਹਿਙਹਰਿਉਰ) ਦਰਾਮ
|
---|
ਬੈਂਕਨੋਟ
|
1000 (ਹਜ਼ਾਰ), 5000 (ਹਿਙ ਹਜ਼ਾਰ), 10000 (ਤਸ ਹਜ਼ਾਰ), 20000 (ਕਸਾਨ ਹਜ਼ਾਰ), 50000 (ਹਿਸੁਨ ਹਜ਼ਾਰ), 100000 (ਹਰਿਉਰ ਹਜ਼ਾਰ) ਦਰਾਮ
|
---|