ਅਲਪੀਨ ਇੱਕ ਰੋਮਨ ਕਾਨੂੰਨ-ਸ਼ਾਸ਼ਤਰੀ ਸੀ। ਉਹ ਤਾਇਰਨ ਖਾਨਦਾਨ ਨਾਲ ਸਬੰਧ ਰੱਖਦੇ ਸਨ।

ਅਲਪੀਨ
ਜਨਮc. 170
ਮੌਤ223
ਰਾਸ਼ਟਰੀਅਤਾਰੋਮਨ ਸਾਮਰਾਜ
ਪੇਸ਼ਾਕਾਨੂੰਨਸ਼ਾਸ਼ਤਰੀ

ਜੀਵਨ ਸੋਧੋ

ਉਹਨਾਂ ਦੇ ਜਨਮ ਦੀ ਅਸਲੀ ਜਗ੍ਹਾ ਅਤੇ ਥਾਂ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ, ਪਰ ਉਹਨਾਂ ਦੀ ਸਾਹਿਤਿਕ ਸਰਗਰਮੀ 211 ਅਤੇ 222 ਈ. ਦੌਰਾਨ ਸੀ। ਉਸ ਨੇ ਜਨਤਕ ਜੀਵਨ ਵਿੱਚ ਪਹਿਲੀ ਵਾਰ ਕਰ-ਨਿਰਧਾਰਿਕ ਦੇ ਤੌਰ 'ਤੇ ਪਾਨੀਅਨ ਦੇ ਆਡੀਟੋਰੀਅਮ ਵਿੱਚ ਕਦਮ ਰੱਖਿਆ। ਉਹ ਸੇਪਤੀਮੀਅਸ ਸੇਵੀਰਸ (Septimius Severus) ਦੀ ਕੌਂਸਿਲ ਦਾ ਮੈਂਬਰ ਬਣਿਆ। ਉਹ ਕਾਰਕੇਲਾ (Caracalla ) ਅਧੀਨ ਲੋਕਾਂ ਦੀਆਂ ਬੇਨਤੀਆਂ ਸੁਣਦਾ ਸੀ।

ਹਵਾਲੇ ਸੋਧੋ