ਅਲ ਓਰਟਰ (19 ਸਤੰਬਰ, 1936 – 1 ਅਕਤੂਬਰ, 2007) ਦਾ ਜਨਮ ਨਿਉਯਾਰਕ ਵਿਖੇ ਹੋਇਆ। ਅਮਰੀਕਾ ਦੇ ਇਸ ਅਥਲੀਟ ਦਾ 1956 ਤੋਂ ਲੈ ਕੇ 1968 ਤੱਕ ਓਲੰਪਿਕ ਖੇਡਾਂ ਵਿੱਚ ਕੋਈ ਸਾਨੀ ਨਹੀਂ ਸੀ। ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਡਿਸਕਸ ਸੁੱਟਣ ਦਾ ਸੋਨ ਤਗਮਾ ਇਹਨੇ ਆਪਣੇ ਨਾਂਅ ਲਿਵਾਇਆ। 1959 ਦੀਆਂ ਸ਼ਿਕਾਗੋ ਦੀਆਂ ਪੇਨ ਅਮਰੀਕਨ ਖੇਡਾਂ ਦਾ ਸੋਨ ਤਗਮਾ ਜਿੱਤਣ ਤੋਂ ਇਲਾਵਾ 1980 ਦੀਆਂ ਉਲੰਪਿਕ ਬਾਈਕਾਟ ਖੇਡਾਂ ਵਿੱਚ ਵੀ ਦੂਸਰੇ ਸਥਾਨ ਉੱਤੇ ਰਹੇ।[1]

ਅਲ ਓਰਟਰ
ਅਲ ਓਰਟਰ
ਨਿੱਜੀ ਜਾਣਕਾਰੀ
ਪੂਰਾ ਨਾਮਅਲ ਓਰਟਰ
ਰਾਸ਼ਟਰੀਅਤਾਅਮਰੀਕਾ
ਜਨਮ19 ਸਤੰਬਰ, 1936
ਮੌਤ1 ਅਕਤੂਬਰ, 2007
ਰਿਹਾਇਸ਼ ਸੰਯੁਕਤ ਰਾਜ
ਕੱਦ1.91ਮੀਟਰ
ਭਾਰ81ਕਿਲੋਗਰਾਮ
ਖੇਡ
ਦੇਸ਼ ਸੰਯੁਕਤ ਰਾਜ
ਖੇਡਅਥਲੈਟਿਕਸ
ਈਵੈਂਟਡਿਸਕਸ ਥਰੋ
Records
ਪਿਛਲਾ
 ਸੰਯੁਕਤ ਰਾਜ ਜੈ ਸਿਲਵਾਰਟਰ
ਡਿਸਕਸ ਥਰੋ ਵਰਲਡ ਰਿਕਾਰਡ
ਮਈ 18– 4 ਜੂਨ, 1962
ਅਗਲਾ
 ਰੂਸ ਵਲਾਦੀਮੀਰ ਟਰੂਸੇਨਵ
ਪਿਛਲਾ
 ਰੂਸ ਵਲਾਦੀਮੀਰ ਟਰੂਸੇਨਵ
ਡਿਸਕਸ ਥਰੋ ਵਰਲਡ ਰਿਕਾਰਡ
1 ਜੁਲਾਈ, 1962– 2 ਅਗਸਤ, 1964
ਅਗਲਾ
ਫਰਮਾ:Country data ਚੈੱਕ ਗਣਰਾਜ ਲੁਦਵਿਕ ਡਾਨੇਕ

ਹਵਾਲੇ ਸੋਧੋ

  1. "Olympic discus great Al Oerter dies at 71". Webcitation.org. Archived from the original on 2012-11-11. Retrieved 2013-10-23. {{cite web}}: Unknown parameter |dead-url= ignored (help) Archived 2012-11-11 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-11-11. Retrieved 2014-01-05. {{cite web}}: Unknown parameter |dead-url= ignored (help) Archived 2012-11-11 at the Wayback Machine.