ਅਹਿਮਦ ਕਥਰਾਡਾ ਅੰਗਰੇਜ਼ੀ :Ahmed Kathrada (21 ਅਗਸਤ, 1929 - 28 ਮਾਰਚ, 2017) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ, ਸਿਆਸੀ ਕੈਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ ਸੀ। ਉਹ ਉਪਨਾਮ “ਕੈਥੀ” ਦੇ ਨਾਂ ਤੇ ਵੀ ਜਾਣੇ ਜਾਂਦੇ ਸਨ। ਕਥਰਾਡਾ ਨੇਲਸਨ ਮੰਡੇਲਾ ਦੇ ਕਰੀਬੀ ਸਹਿਯੋਗੀ ਅਤੇ ਭਾਰਤੀ ਮੂਲ ਦੇ ਦੱਖਣੀ ਅਫ਼ਰੀਕੀ ਰੰਗ-ਭੇਦ ਵਿਰੋਧੀ ਅੰਦੋਲਨ ਦੇ ਆਗੂ ਸਨ।

ਅਹਿਮਦ ਕਥਰਾਡਾ
ਅਹਿਮਦ ਕਥਰਾਡਾ 2016
Member of Parliament of South Africa
ਦਫ਼ਤਰ ਵਿੱਚ
1994–1999
ਹਲਕਾLenasia
ਨਿੱਜੀ ਜਾਣਕਾਰੀ
ਜਨਮ
Ahmed Mohamed Kathrada

(1929-08-21)21 ਅਗਸਤ 1929
Schweizer-Reneke, Transvaal Province, Union of South Africa
ਮੌਤ28 ਮਾਰਚ 2017(2017-03-28) (ਉਮਰ 87)
Johannesburg, South Africa
ਸਿਆਸੀ ਪਾਰਟੀAfrican National Congress
South African Communist Party
ਜੀਵਨ ਸਾਥੀBarbara Hogan
ਅਲਮਾ ਮਾਤਰUniversity of South Africa
ਵੈੱਬਸਾਈਟkathradafoundation.org

ਹਵਾਲੇ ਸੋਧੋ

  1. "Ahmed Kathrada, South African anti-apartheid activist– obituary". telegraph.co.uk. Retrieved 29 March 2017.