ਅੰਤਰਰਾਸ਼ਟਰੀ ਲੋਕਤੰਤਰ ਦਿਵਸ

ਅੰਤਰਰਾਸ਼ਟਰੀ ਲੋਕਤੰਤਰ ਦਿਵਸ (International Day of Democracy)[1] ਲੋਕਤੰਤਰ ਦੇ ਅਸੂਲਾਂ ਨੂੰ ਉਤਸ਼ਾਹਿਤ ਅਤੇ ਬਹਾਲ ਕਰਨ ਦੇ ਉਦੇਸ਼ ਨਾਲ 2007 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੇਂਬਲੀ ਨੇ ਸਾਰੇ ਮੇਂਬਰ ਦੇਸ਼ਾਂ ਅਤੇ ਸੰਗਠਨਾ ਨੂੰ ਸੱਦਾ ਦਿਤਾ ਸੀ 15 ਸਤੰਬਰ ਦਾ ਦਿਨ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਤੌਰ 'ਤੇ ਜਨਤਕ ਜਾਗਰੂਕਤਾ ਪੇਦਾ ਕਰਨ ਲਈ ਮਨਾਉਣ ਸਦਾ ਦਿਤਾ ਸੀ.

ਅੰਤਰਰਾਸ਼ਟਰੀ ਲੋਕਤੰਤਰ ਦਿਵਸ
A voting box.
ਮਨਾਉਣ ਵਾਲੇAll UN Member States|ਸਾਰੇ ਮੇਂਬਰ ਦੇਸ਼
ਮਿਤੀ15 ਸਤੰਬਰ
ਅਗਲੀ ਮਿਤੀਗ਼ਲਤੀ: ਅਕਲਪਿਤ < ਚਾਲਕ।
ਬਾਰੰਬਾਰਤਾannual