ਅੱਲਾਮਾ ਸ਼ਿਬਲੀ ਨਾਮਾਨੀ (ਉਰਦੂ: علامہ شبلی نعمانی‎ — ʿAllāmah Šiblī Noʿmānī) (3 ਜੂਨ 1857- 18 ਨਵੰਬਰ 1914) ਬਰਤਾਨਵੀ ਰਾਜ ਦੌਰਾਨ ਭਾਰਤੀ ਉਪਮਹਾਦੀਪ ਤੋਂ ਇਸਲਾਮ ਦਾ ਇੱਕ ਵਿਦਵਾਨ ਸੀ।[1] ਉਹ ਉਰਦੂ ਦੀਆਂ ਮੋਹਰੀ ਵਿਗਿਆਨਕ ਅਤੇ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ ਅਤੇ ਉਰਦੂ ਜੀਵਨੀਕਾਰਾਂ ਦੀ ਸਫ਼ ਵਿੱਚ ਉਹਨਾਂ ਦੀ ਸ਼ਖ਼ਸੀਅਤ ਸਭ ਤੋਂ ਕੱਦਾਵਰ ਹੈ।

ਸ਼ਿਬਲੀ ਨਾਮਾਨੀ
ਤਸਵੀਰ:Shibli Nomani.jpg
ਜਨਮ(1857-06-03)3 ਜੂਨ 1857
ਮੌਤਨਵੰਬਰ 18, 1914(1914-11-18) (ਉਮਰ 57)
ਕਾਲਆਧੁਨਿਕ ਯੁੱਗ
ਖੇਤਰਬਰਤਾਨਵੀ ਭਾਰਤ
ਸਕੂਲਸੁੰਨੀ ਹਨਾਫ਼ੀ (ਸੂਫ਼ੀ)
ਮੁੱਖ ਰੁਚੀਆਂ
ਮੁਸਲਿਮ ਵਿਦਵਾਨ
ਮੁੱਖ ਵਿਚਾਰ
Sirat-un-Nabi

ਉਸ ਦਾ ਜਨਮ ਅਜੋਕੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਬਿੰਦਵਾਲ ਵਿਖੇ ਹੋਇਆ ਸੀ।[2] ਉਹ 1883 ਵਿੱਚ ਸ਼ਿਬਲੀ ਨੈਸ਼ਨਲ ਕਾਲਜ ਅਤੇ ਆਜ਼ਮਗੜ੍ਹ ਵਿੱਚ ਦਾਰੁਲ ਮੁਸਾਨੀਫਿਨ (ਲੇਖਕਾਂ ਦਾ ਘਰ) ਦੀ ਸਥਾਪਨਾ ਲਈ ਜਾਣਿਆ ਜਾਂਦਾ ਹੈ। ਦੇਵਬੰਦੀ ਸਕੂਲ ਦੇ ਸਮਰਥਕ ਹੋਣ ਦੇ ਨਾਤੇ, ਉਸਨੇ ਸਿੱਖਿਆ ਦੀ ਪ੍ਰਣਾਲੀ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਯੂਰਪੀਅਨ ਵਿਗਿਆਨ ਨੂੰ ਸ਼ਾਮਲ ਕਰਨ ਦਾ ਸਮਰਥਨ ਕੀਤਾ।[3] ਨਾਮਾਨੀ ਅਰਬੀ, ਫ਼ਾਰਸੀ, ਤੁਰਕੀ ਅਤੇ ਉਰਦੂ ਦਾ ਵਿਦਵਾਨ ਸੀ।

ਹਵਾਲੇ ਸੋਧੋ

  1. 1.0 1.1 "Muslims could not relate to Gandhi's attire, charkha: Hasan". timesofindia.indiatimes.com. September 12, 2011. Archived from the original on ਦਸੰਬਰ 3, 2013. Retrieved September 12, 2011. {{cite news}}: Unknown parameter |dead-url= ignored (help) "ਪੁਰਾਲੇਖ ਕੀਤੀ ਕਾਪੀ". Archived from the original on 2013-12-03. Retrieved 2014-04-01. {{cite web}}: Unknown parameter |dead-url= ignored (help)"ਪੁਰਾਲੇਖ ਕੀਤੀ ਕਾਪੀ". Archived from the original on 2013-12-03. Retrieved 2014-04-01. {{cite web}}: Unknown parameter |dead-url= ignored (help)
  2. Versatile Scholar Shibli Nomani remembered today Associated Press Of Pakistan website, Published 18 November 2019, Retrieved 16 July 2020
  3. Bhardwaj, Dr Kamal (2002-01-01). History of Modern India (in ਅੰਗਰੇਜ਼ੀ). Prabhat Prakashan. pp. 322–323. ISBN 978-93-5266-745-1.