ਆਰਕੀਆ (/ɑːrˈkə/ ( ਸੁਣੋ) or /ɑːrˈkə/) ਇੱਕ ਸੈੱਲੀ ਸੂਖਮਜੀਵਾਂ ਦੀ ਇੱਕ ਡੋਮੇਨ ਜਾਂ ਕਿੰਗਡਮ ਹੈ। ਇਹ ਸੂਖਮਜੀਵ ਪ੍ਰੋਕੀਰੀਓਟਸ ਹਨ, ਭਾਵ ਇਨ੍ਹਾਂ ਦੇ ਸੈੱਲਾਂ ਵਿੱਚ ਸੈੱਲ ਨਿਊਕਲੀ ਜਾਂ ਹੋਰ ਕੋਈ ਝਿਲੀ-ਘਿਰੇ ਆਰਗਨੈੱਲ ਨਹੀਂ ਹੁੰਦੇ।

ਆਰਕੀਆ (ਆਰਕੀਆਬੈਕਟੀਰੀਆ)
Halobacteria sp. strain NRC-1,
each cell about 5μm long
Scientific classification
Domain:
ਆਰਕੀਆ

Kingdoms and phyla

Crenarchaeota
Euryarchaeota
Korarchaeota
Nanoarchaeota
Thaumarchaeota

Synonyms

Archaebacteria Woese & Fox, 1977

ਆਰਕੀਆ ਸ਼ੁਰੂ ਵਿੱਚ ਬੈਕਟੀਰੀਆ ਵਰਗ ਵਿੱਚ ਗਿਣੇ ਜਾਂਦੇ ਸਨ, ਅਤੇ ਇਨ੍ਹਾਂ ਨੂੰ ਆਰਕੀਆਬੈਕਟੀਰੀਆ (ਆਰਕੀਆਬੈਕਟੀਰੀਆ ਕਿੰਗਡਮ ਵਿੱਚ) ਨਾਮ ਪ੍ਰਾਪਤ ਸੀ, ਲੇਕਿਨ ਇਹ ਵਰਗੀਕਰਨ ਹੁਣ ਵੇਲਾ ਵਿਹਾ ਚੁੱਕਾ ਹੈ।[1]

ਹਵਾਲੇ ਸੋਧੋ

  1. Pace NR (May 2006). "Time for a change". Nature. 441 (7091): 289. Bibcode:2006Natur.441..289P. doi:10.1038/441289a. PMID 16710401.