ਇਤਾਲੋ ਕਾਲਵਿਨੋ (/kælˈvn/;[1] ਇਤਾਲਵੀ: [ˈiːtalo kalˈviːno];[2] 15 ਅਕਤੂਬਰ 192319 ਸਤੰਬਰ 1985) ਇੱਕ ਇਤਾਲਵੀ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਅਤੇ ਨਿਬੰਧਕਾਰ ਸੀ। ਉਹ ਆਪਣੀ ਮੌਤ ਦੇ ਵੇਲੇ ਸਭ ਤੋਂ ਵਧੇਰੇ ਅਨੁਵਾਦ ਹੋਇਆ ਸਮਕਾਲੀ ਇਤਾਲਵੀ ਲੇਖਕ ਸੀ ਅਤੇ ਸਾਹਿਤ ਲਈ ਨੋਬਲ ਪੁਰਸਕਾਰ ਵਾਸਤੇ ਤਕੜਾ ਦਾਅਵੇਦਾਰ ਸੀ।[3]

ਇਤਾਲੋ ਕਾਲਵਿਨੋ
ਜਨਮਇਤਾਲੋ ਕਾਲਵਿਨੋ ਜਿਵਾਨੀ ਮਾਮੇਲੀ
(1923-10-15)15 ਅਕਤੂਬਰ 1923
Santiago de Las Vegas, Cuba
ਮੌਤ19 ਸਤੰਬਰ 1985(1985-09-19) (ਉਮਰ 61)
Siena, Italy
ਕਿੱਤਾਪੱਤਰਕਾਰ, ਕਹਾਣੀ ਲੇਖਕ, ਨਾਵਲਕਾਰ, ਨਿਬੰਧਕਾਰ
ਰਾਸ਼ਟਰੀਅਤਾਇਤਾਲਵੀ
ਸਾਹਿਤਕ ਲਹਿਰਨਵ ਯਥਾਰਥਵਾਦ, ਉੱਤਰਆਧੁਨਿਕਵਾਦ
ਪ੍ਰਮੁੱਖ ਕੰਮThe Baron in the Trees
Invisible Cities
If on a winter's night a traveler
Six Memos for the Next Millennium

ਜੀਵਨੀ ਸੋਧੋ

ਮਾਪੇ ਸੋਧੋ

ਇਤਾਲੋ ਕਾਲਵਿਨੋ ਦਾ ਜਨਮ 15 ਅਕਤੂਬਰ 1923 ਨੂੰ ਕਿਊਬਾ ਦੀ ਰਾਜਧਾਨੀ ਹਵਾਨਾ ਦੇ ਇੱਕ ਉਪਨਗਰ, ਸੇਂਟਿਆਗੋ ਡ ਲਾਸ ਵੇਗਾਸ ਵਿੱਚ ਹੋਇਆ ਸੀ। ਉਸ ਦਾ ਪਿਤਾ, ਮਾਰੀਓ, ਇੱਕ ਤਪਤ ਖੰਡੀ ਖੇਤੀ-ਵਿਗਿਆਨੀ ਅਤੇ ਬਨਸਪਤੀ-ਵਿਗਿਆਨੀ ਸੀ ਅਤੇ ਖੇਤੀਬਾੜੀ ਅਤੇ ਫੁੱਲਾਂ ਦੀ ਖੇਤੀ ਬਾਰੇ ਪੜ੍ਹਾਉਂਦਾ ਵੀ ਸੀ।[4]

ਹਵਾਲੇ ਸੋਧੋ

  1. "Calvino". Random House Webster's Unabridged Dictionary.
  2. "Mi chiamo Italo Calvino" on ਯੂਟਿਊਬ. RAI (circa 1970), retrieved 25 October 2012.
  3. McLaughlin, Italo Calvino, xii.
  4. Calvino, 'Objective Biographical Notice', Hermit in Paris, 160.