ਇਮਰਾਨ ਖਾਨ (ਅਭਿਨੇਤਾ)

ਇਮਰਾਨ ਖਾਨ (ਬੰਗਾਲੀ: ইমরান খ়ান ਜਨਮ 13 ਜਨਵਰੀ 1983) ਇੱਕ ਭਾਰਤੀ ਹਿੰਦੀ ਫਿਲਮ ਦੇ ਅਦਾਕਾਰ ਹੈ। ਉਹ ਅਦਾਕਾਰ ਆਮਿਰ ਖਾਨ ਅਤੇ ਨਿਰਮਾਤਾ - ਨਿਰਦੇਸ਼ਕ ਮੰਸੂਰ ਖਾਨ ਦਾ ਭਤੀਜਾ ਹੈ। ਖਾਨ ਨੇ 2008 ਵਿੱਚ ਫਿਲਮ 'ਜਾਨੇ ਤੂੰ ਜਾਂ ਜਾਨੇ ਨਾ' ਨਾਲ ਅਦਾਕਾਰੀ ਖੇਤਰ ਵਿੱਚ ਕਦਮ ਰੱਖਿਆ ਸੀ। ਇਸ ਫਿਲਮ ਲਈ ਉਸ ਨੂੰ ਸਭ ਤੋਂ ਵਧੀਆ ਨਵੇਂ ਐਕਟਰ ਦਾ ਫਿਲਮਫੇਅਰ ਪੁਰਸਕਾਰ ਮਿਲਿਆ ਸੀ। ਉਸ ਨੇ ਬਾਅਦ ਵਿੱਚ 'ਆਈ ਹੇਟ ਲਵ ਸਟੋਰੀਜ' (2010), ਦੇਲੀ ਬੇਲੀ (2011) ਅਤੇ ਮੇਰੇ ਬਰਦਰ ਦੀ ਦੁਲਹਨ (2011) ਵਰਗੀਆਂ ਸਫਲ ਫਿਲਮਾਂ ਵਿੱਚ ਕੰਮ ਕੀਤਾ।

ਇਮਰਾਨ ਖਾਨ
ਸਤੰਬਰ 2012 ਵਿੱਚ ਇਮਰਾਨ ਖਾਨ
ਜਨਮ
ਇਮਰਾਨ ਪਾਲ

(1983-01-13)13 ਜਨਵਰੀ 1983
ਪੇਸ਼ਾਅਭਿਨੇਤਾ
ਸਰਗਰਮੀ ਦੇ ਸਾਲ1988–1992
2008–ਹੁਣ
ਜੀਵਨ ਸਾਥੀਅਵੰਤਿਕਾ ਮਲਿਕ (2011–ਹੁਣ)

ਫਿਲਮੋਗ੍ਰੈਫੀ ਸੋਧੋ

ਸਾਲ ਫਿਲਮ ਰੋਲ ਨੋਟਸ
1988 Qayamat Se Qayamat Tak Young Raj Child artist
1992 Jo Jeeta Wohi Sikandar Young Sanjaylal Child artist
2008 Jaane Tu Ya Jaane Na Jai Singh Rathore Filmfare Award for Best Male Debut
2008 Kidnap Kabir Sharma
2009 Luck Ram Mehra
2010 I Hate Luv Storys Jay Dhingra
2010 Jhootha Hi Sahi Akash (Caller No 1) Voice-over
2010 Break Ke Baad Abhay Gulati
2011 Delhi Belly Tashi
2011 Mere Brother Ki Dulhan Kush Agnihotri
2012 Ek Main Aur Ekk Tu Rahul Kapoor
2013 Matru Ki Bijlee Ka Mandola Matru Post-production (Releasing on January 11, 2013)
2013 Once Upon a Time Again Aslam Filming (Releasing on August 08, 2013)
2013 Milan Talkies[1] Pre-production
2013 Punit Malhotra's Next Pre-production

==ਹਵਾਲੇ==

  1. "Imran Khan is no more the Chocolate boy". Times of India. 2012-07-23. Retrieved 2012-08-02. {{cite web}}: Italic or bold markup not allowed in: |publisher= (help)[permanent dead link][permanent dead link][permanent dead link][permanent dead link][permanent dead link][permanent dead link][permanent dead link][permanent dead link]