ਈਰਾ (/ˈhɛrə/, /ˈhɪərə/, ਗ੍ਰੀਕ Ἥρᾱ, Hērā, ਇੱਕ ਗ੍ਰੀਕ ਮਿਥਿਹਾਸਿਕ ਸ਼ਖ਼ਸੀਅਤ ਹੈ। ਰੋਮਨ ਧਰਮ ਵਿੱਚ ਭੀ ਇਸ ਨੂੰ ਇੱਕ ਮਿਥਿਹਾਸਿਕ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।

ਈਰਾ
ਦੇਵਤਿਆਂ ਦੀ ਰਾਣੀ
ਵਿਆਹ, ਮਹਿਲਾਵਾਂ, ਜਣੇਪੇ ਅਤੇ ਪਰਿਵਾਰ ਦੀ ਦੇਵੀ
The Campana Hera, a Roman copy of a Hellenistic original, from the Louvre
ਨਿਵਾਸMount Olympus
ਚਿੰਨ੍ਹਅਨਾਰ, ਮੋਰ ਖੰਭ, diadem, ਗਊ, ਲਿੱਲੀ, ਕਮਲ, ਕੋਇਲ, ਪੈਂਥਰ, ਰਾਜਡੰਡਾ, ਤਖਤ, ਸ਼ੇਰ
ਵਾਹਨਮੋਰ ਰੱਥ ਖਿੱਚ ਰਹੇ
ਨਿੱਜੀ ਜਾਣਕਾਰੀ
ਮਾਤਾ ਪਿੰਤਾCronus and Rhea
ਭੈਣ-ਭਰਾPoseidon, Hades, Demeter, Hestia, and Zeus
ConsortZeus
ਬੱਚੇAres, Enyo, Hebe, Eileithyia, Hephaestus, and Eris
ਸਮਕਾਲੀ ਰੋਮਨJuno