ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ

ਉਸਤਾਦ ਬੜੇ ਗੁਲਾਮ ਅਲੀ ਖਾਂ (ਸ਼ਾਹਮੁਖੀ: بڑے غلام علی خان) (ਅੰਦਾਜ਼ਨ 2 ਅਪਰੈਲ 1902 - 23 ਅਪਰੈਲ 1968) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪਟਿਆਲੇ ਘਰਾਣੇ ਦੇ ਗਾਇਕ ਸਨ।[1] ਉਹਨਾਂ ਦੀ ਗਿਣਤੀ ਭਾਰਤ ਦੇ ਮਹਾਨਤਮ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਜਨਮ ਲਾਹੌਰ ਦੇ ਨਜ਼ਦੀਕ ਕਸੂਰ ਨਾਮਕ ਸਥਾਨ ਉੱਤੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ।

ਬੜੇ ਗੁਲਾਮ ਅਲੀ ਖਾਂ
ਜਾਣਕਾਰੀ
ਉਰਫ਼ਸਬਰੰਗ
ਜਨਮ2 ਅਪਰੈਲ 1902
ਕਸੂਰ, ਪੰਜਾਬ, ਬ੍ਰਿਟਿਸ਼ ਭਾਰਤ
ਮੌਤ23 ਅਪਰੈਲ 1968
ਹੈਦਰਾਬਾਦ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾਸਾਰੰਗੀ ਵਾਦਕ, ਗਾਇਕ
ਸਾਲ ਸਰਗਰਮ1923–1967
ਲੇਬਲHMV, Times Music

ਹਵਾਲੇ ਸੋਧੋ

  1. "A different experience". The Hindu. Chennai, India. 12 November 2007. Archived from the original on 21 ਅਪ੍ਰੈਲ 2014. Retrieved 19 ਅਪ੍ਰੈਲ 2014. {{cite news}}: Check date values in: |access-date= and |archive-date= (help); Unknown parameter |dead-url= ignored (help)