ਐਚ.ਟੀ.ਐਮ.ਐਲ. ਸਕ੍ਰਿਪਟਿੰਗ

ਵਰਲਡ ਵਾਇਡ ਵੈਬ ਕੋਂਸੋਰਟੀਅਮ ਐਚ.ਟੀ.ਐਮ.ਐਲ. (W3C HTML) ਦਾ ਸਟੈਂਡਰਡ ਕਲਾਇੰਟ-ਸਾਈਡ ਸਕ੍ਰਿਪਟਿੰਗ ਲਈ ਵਰਤਿਆ ਜਾਂਦਾ ਹੈ। ਇਹ ਵੈਬ ਪੇਜ ਵਿੱਚ ਲੋਕਲ ਚੱਲਣਯੋਗ ਸਕ੍ਰਿਪਟਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਂਦੀ ਹੈ। ਕੋਈ ਕਲਾਇੰਟ-ਸਾਈਡ ਐਪਲੀਕੇਸ਼ਨ ਜਿਦਾਨ ਕੀ ਵੈਬ ਬ੍ਰਾਉਸਰ ਕਾਫੀ ਸਾਰੀ ਸਕ੍ਰਿਪਟਿੰਗ ਭਾਸ਼ਾਵਾਂ ਦੀ ਵਰਤੋਂ ਕਰ ਸਕਦੀ ਹੈ। ਇਸ ਦੀ ਲਿਪੀ ਜਾਂ ਸਕ੍ਰਿਪਟ ਕੋਡ ਦਸਤਾਵੇਜ਼ ਦੇ ਲੋਡ ਹੋਣ ਤੇ ਜਾਂ ਬਾਦ ਵਿੱਚ ਚੱਲਦਾ ਹੈ।

ਐਚ.ਟੀ.ਐਮ.ਐਲ.
ਹਾਇਪਰਟੈਕਸਟ ਮਾਰਕਅਪ ਲੈੰਗੁਏਜ
ਫ਼ਾਈਲਨਾਮ ਐਕਸਟੈਂਸ਼ਨ.html, .htm
ਇੰਟਰਨੈੱਟ ਮੀਡੀਆ ਕਿਸਮtext/html
ਟਾਈਪ ਕੋਡTEXT
ਉੱਨਤਕਾਰW3C & WHATWG
ਪਹਿਲੀ ਰਿਲੀਜ਼1993
ਹਾਲੀਆ ਰਿਲੀਜ਼
5.0
(28 ਅਕਤੂਬਰ 2014)
ਫ਼ਾਰਮੈਟ ਦੀ ਕਿਸਮDocument file format
Extended fromSGML
Extended toXHTML
ਮਿਆਰISO/IEC 15445
W3C HTML5
HTML Living Standard
ਖੁੱਲ੍ਹਾ ਫ਼ਾਰਮੈਟ?Yes
ਵੈੱਬਸਾਈਟwww.w3.org/html/
whatwg.org

ਸਕ੍ਰਿਪਟ ਕੋਡ ਨੂੰ ਸਿੱਧਾ ਐਚ.ਟੀ.ਐਮ.ਐਲ. ਦਸਤਾਵੇਜ਼ ਵਿੱਚ ਇੰਨਾ ਦੇ ਅੰਦਰ ਲਿਖਿਆ ਜਾ ਸਕਦਾ ਹੈ:

  • ਸਕ੍ਰਿਪਟ ਐਲੀਮੇੰਟਸ
  • ਅੰਤਰੀਵ ਘਟਨਾ ਦੀ ਵਿਸ਼ੇਸ਼ਤਾਵਾਂ

ਸਕ੍ਰਿਪਟ ਮੈਕ੍ਰੋਸ ਸੋਧੋ

ਸਕ੍ਰਿਪਟ ਐਲੀਮੇੰਟਸ ਕਿਸਮਾਂ ਸੋਧੋ

ਸਕ੍ਰਿਪਟ ਐਲੀਮੇੰਟਸ ਸਿਫਰ ਜਾਂ ਜਿਆਦਾ ਬਾਰ ਹੈਡ (HEAD) ਤੇ ਬੋਡੀ (BODY) ਐਲੀਮੇੰਟਸ ਦੇ ਅੰਦਰ ਵਾਪਰ ਸਕਦੇ ਹਨ।

ਅੰਤਰੀਵ ਘਟਨਾ ਦੀ ਵਿਸ਼ੇਸ਼ਤਾਵਾਂ ਸੋਧੋ

ਅੰਤਰੀਵ ਘਟਨਾ ਦੀ ਵਿਸ਼ੇਸ਼ਤਾਵਾਂ (Intrinsic event attributes)

ਘਟਨਾ (event) ਵੈਬ ਪੇਜ ਦੇ ਵੱਖਰੇ-ਵੱਖਰੇ ਅੰਸ਼ਾਂ (elements) ਲਈ ਵਾਪਰਦੀ ਹੈ:

  • ਦਸਤਾਵੇਜ਼ (ਬੋਡੀ ਤੇ ਫਰੇਮਸੈਟ)
  • ਫਾਰਮ
  • ਯੂਜ਼ਰ ਇੰਟਰਫੇਸ

ਘਟਨਾ ਜਾਂ ਈਵੇਂਟ ਮਾਡਲ ਵਿੱਚ ਨਿਮਨ-ਲਿਖਤ ਅੰਸ਼ ਹੁੰਦੇ ਹਨ[1]:

  • Document
    • onUnload
  • Form
    • onSubmit
    • onReset
  • Document and UI elements
    • Focus
      • onFocus
      • onBlur
  • UI elements
    • Mouse
      • Movement
        • onMouseOver
        • onMouseOut
        • onMouseMove
      • Button
        • onClick
        • onDblClick
        • onMouseDown
        • onMouseUp
    • Keyboard
      • onKeyPress
      • onKeyDown
      • onKeyUp
    • Other (TEXT/TEXTAREA)
      • Lost focus with modified content
        • onChange (also OPTION)
      • Text selection
        • onSelect

ਤੇ ਕੁਝ ਬ੍ਰਾਉਸਰ ਇੰਨਾ ਤੋਂ ਇਲਾਵਾ ਹੋਰ ਇਵੇੰਟ ਐਟ੍ਰੀਬਿਉਟ ਨੂੰ ਵੀ ਚਲਾਉਂਦੀ ਹੈ:

  • onResize
  • onMove
  • onScroll
  • onAbort

ਹਵਾਲੇ ਸੋਧੋ

  1. "Scripts in HTML documents". W3C. Retrieved 21 August 2012.