ਐਡਮੰਡ ਬਲੇਅਰ ਲੀਟਨ (21 ਸਤੰਬਰ 1852 - 1 ਸਤੰਬਰ 1922) ਇਤਿਹਾਸਕ ਸ਼ੈਲੀ ਦੇ ਦ੍ਰਿਸ਼ਾਂ ਦਾ ਚਿੱਤਰਕਾਰ ਸੀ, ਜੋ ਰੀਜੈਂਸੀ (ਰਾਜਿਆਂ ਦੇ ਸਮੇਂ) ਅਤੇ ਮੱਧਕਾਲੀਨ ਵਿਸ਼ਿਆਂ ਵਿੱਚ ਮੁਹਾਰਤ ਰੱਖਦਾ ਸੀ।

ਐਡਮੰਡ ਲੀਟਨ
1900 ਵਿਚ
ਜਨਮ
ਐਡਮੰਡ ਬਲੇਅਰ ਲੀਟਨ

(1852-09-21)21 ਸਤੰਬਰ 1852
ਮੌਤ1 ਸਤੰਬਰ 1922(1922-09-01) (ਉਮਰ 69)
ਲੰਡਨ, ਇੰਗਲੈਂਡ
ਰਾਸ਼ਟਰੀਅਤਾ ਬ੍ਰਿਰਟਸ਼
ਲਈ ਪ੍ਰਸਿੱਧਪੇਂਟਿੰਗ

ਜੀਵਨ ਸੋਧੋ

ਲੀਟਨ ਕਲਾਕਾਰ ਚਾਰਲਸ ਬਲੇਅਰ ਲੀਟਨ (1823-1855) ਅਤੇ ਕੈਰੋਲੀਨ ਲੀਟਨ (ਨੀ' ਬੂਸੇ) ਦਾ ਪੁੱਤਰ ਸੀ। ਉਸ ਨੇ ਯੂਨੀਵਰਸਿਟੀ ਕਾਲਜ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ, 15 ਸਾਲ ਦੀ ਉਮਰ ਵਿੱਚ ਇੱਕ ਚਾਹ ਦੇ ਵਪਾਰੀ ਲਈ ਕੰਮ ਕਰਨ ਲਈ ਛੱਡ ਦਿੱਤਾ ਗਿਆ ਸੀ। ਕਲਾ ਦੀ ਪੜ੍ਹਾਈ ਕਰਨ ਦੀ ਇੱਛਾ ਨਾਲ, ਉਹ ਸਾਊਥ ਕੇਨਸਿੰਗਟਨ ਵਿੱਚ ਸ਼ਾਮ ਦੀਆਂ ਕਲਾਸਾਂ ਵਿੱਚ ਗਿਆ ਅਤੇ ਫਿਰ ਨਿਊਮੈਨ ਸਟਰੀਟ, ਲੰਡਨ ਵਿੱਚ ਹੀਥਰਲੇਜ਼ ਸਕੂਲ ਵਿੱਚ ਗਿਆ। 21 ਸਾਲਾਂ ਦੀ ਉਮਰ ਵਿੱਚ, ਉਹ ਰੌਇਲ ਅਕੈਡਮੀ ਸਕੂਲਜ਼ ਵਿੱਚ ਦਾਖਲ ਹੋ ਗਿਆ।[1]

ਕੰਮ ਸੋਧੋ

ਹਵਾਲੇ ਸੋਧੋ

  1. 1.0 1.1 "In Time of Peril". Auckland Art Gallery. Retrieved 18 January 2021. Edmund Blair Leighton specialised in the historical genre that stood at the apex of the academic system, edifying audiences with scenes of chivalry as well as entertaining them with glimpses of Lady Godiva.
  2. "Old Times by Edmund Leighton". leicestergalleries.com. Archived from the original on 12 October 2007.
  3. 3.0 3.1 3.2 ਹਵਾਲੇ ਵਿੱਚ ਗਲਤੀ:Invalid <ref> tag; no text was provided for refs named bridgeman
  4. ""A King and a Beggar Maid"". Sotheby's. Retrieved 18 July 2016.
  5. "Off". Manchester City Galleries – Search the collection. Archived from the original on 2014-08-12. Retrieved 2022-04-26. {{cite web}}: Unknown parameter |dead-url= ignored (help)
  6. "On the Threshold". Manchester City Galleries – Search the collection. Archived from the original on 2014-08-12. Retrieved 2022-04-26. {{cite web}}: Unknown parameter |dead-url= ignored (help)
  7. "Live Auction 6520, Lot 27". Christie's. 28 November 2001. Retrieved 18 January 2021.
  8. The painting was named as "Preparing the Flag" at Christies in 1928, and as "Awaiting his Return" at Philips in 1977. Sotheby's called it "Stitching the Standard" in 1978. It may be the painting catalogued as "The Device" in 1911. "Victorian & Edwardian Art" (PDF). Sotheby's. 15 November 2011. Archived from the original (PDF) on 24 September 2015. Retrieved 28 June 2014.