ਐੱਫ਼. ਸੀ. ਸਪਰਟਕ ਮਾਸਕੋ

ਐੱਫ਼. ਸੀ। ਸਪਰਟਕ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿਤ ਹੈ।[3] ਆਪਣੇ ਘਰੇਲੂ ਮੈਦਾਨ ਓਟਕ੍ਰੈਟੀ ਅਰੇਨਾ ਹੈ,[4] ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[5]

ਸਪਰਟਕ ਮਾਸਕੋ
logo
ਪੂਰਾ ਨਾਮਰੂਸੀ: Футбольный клуб Спартак Москва
Punjabi: ਫੁੱਟਬਾਲ ਕਲੱਬ ਸਪਰਟਕ ਮਾਸਕੋ
ਸਥਾਪਨਾ18 ਅਪਰੈਲ 1922[1]
ਮੈਦਾਨਓਟਕ੍ਰੈਟੀ ਅਰੇਨਾ
ਸਮਰੱਥਾ44,929
ਮਾਲਕਲੇਓਨਿਡ ਫੇਦੁਨ
ਪ੍ਰਧਾਨਰੋਮਨ ਅਸਖਬਦਜੇ[2]
ਪ੍ਰਬੰਧਕਮੂਰਤ ਯਕਿਨ
ਲੀਗਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟClub website

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ