ਓਸੀਲੋਸਕੋਪ (ਅੰਗਰੇਜ਼ੀ: Oscilloscope), ਜਿਸ ਨੂੰ ਪਹਿਲਾਂ ਓਸੀਲੋਗਰਾਫ਼ ਕਿਹਾ ਜਾਂਦਾ ਸੀ[1][2], ਇੱਕ ਇਲੈਕਟ੍ਰਾਨਿਕ ਯੰਤਰ ਹੈ ਜੋ ਲਗਾਤਾਰ ਬਦਲ ਰਹੀ ਵੋਲਟੇਜ ਦੇ ਨਿਰੀਖਣ ਕਰਨ ਲਈ ਵਰਤਿਆ ਜਾਂਦਾ ਹੈ। ਇਸਨੂੰ ਕੰਪਿਊਟਰ ਹਾਰਡਵੇਅਰ ਬਣਾਉਣ ਵਾਲੇ ਉਦਯੋਗ ਵਰਤਦੇ ਹਨ।

ਇੱਕ ਓਸੀਲੋਸਕੋਪ ਉੱਤੇ ਕਪੈਸੀਟਰ ਡਿਸਚਾਰਜ ਦੀ ਪੇਸ਼ਕਾਰੀ।

ਹਵਾਲੇ ਸੋਧੋ

  1. How the Cathode Ray Oscillograph Is Used in Radio Servicing, National Radio Institute (1943)
  2. "Cathode-Ray Oscillograph 274A Equipment DuMont Labs, Allen B" (in ਜਰਮਨ). Radiomuseum.org. Archived from the original on 2014-02-03. Retrieved 2014-03-15.