ਕਲਪਨਾ ਸ਼ਾਹ (ਜਨਮ 30 ਨਵੰਬਰ 1948) ਇੱਕ ਭਾਰਤੀ ਵੱਖ ਵੱਖ ਤਰੀਕੇ ਨਾਲ ਸਾੜ੍ਹੀ ਸਜਾਉਣ ਦੀ ਟ੍ਰੇਨਰ ਹੋਣ ਦੇ ਨਾਲ ਨਾਲ ਇੱਕ ਲੇਖਕ ਅਤੇ ਵਪਾਰਕ ਔਰਤ ਹੈ। [1] ਉਸਦਾ ਘਰ ਅਲਟਾਮਾਉਂਟ ਰੋਡ, ਮੁੰਬਈ, ਭਾਰਤ ਵਿਖੇ ਹੈ।1985 ਤੋਂ ਸਾੜੀ ਸਜਾਉਣ ਦੀ ਟ੍ਰੇਨਿੰਗ ਦੇ ਰਹੀ ਹੈ।ਕਲਪਨਾ ਨੇ ਸਾੜੀ ਸਜਾਉਣ ਸੰਬੰਧੀ ਵਰਕਸ਼ਾਪ ਵੀ ਆਯੋਜਿਤ ਕੀਤੀਆਂ[2] ਅਤੇ ਉਤਸਵ ਵਿਆਹ-ਸ਼ਾਦੀਆਂ ਉੱਤੇ ਔਰਤਾਂ ਨੂੰ ਸਾੜੀ ਸਜਾਉਣ ਦਾ ਕੰਮ ਵੀ ਕਰਦੀ ਹੈ।[3][4][5]

ਕਲਪਨਾ ਸ਼ਾਹ
ਭਾਰਤੀ ਸਾੜ੍ਹੀ ਡਿਜ਼ਾਈਨਰ
ਭਾਰਤੀ ਸਾੜ੍ਹੀ ਡਿਜ਼ਾਈਨਰ
ਜਨਮ (1948-11-30) ਨਵੰਬਰ 30, 1948 (ਉਮਰ 75)
ਸੂਰਤ, ਗੁਜਰਾਤ
ਕਲਮ ਨਾਮਕਲਪਨਾ
ਕਿੱਤਾਲੇਖਕ
ਸ਼ੈਲੀਗ਼ੈਰ-ਗਲਪ
ਵਿਸ਼ਾਭਾਰਤੀ ਸੱਭਿਆਚਾਰ
ਸਰਗਰਮੀ ਦੇ ਸਾਲ1985-ਵਰਤਮਾਨ
ਬੱਚੇਨਿਰਭੈ ਅਤੇ ਬਰਿੰਦਾ
ਵੈੱਬਸਾਈਟ
kalpanashah.in

ਨਿੱਜੀ ਜ਼ਿੰਦਗੀ ਸੋਧੋ

ਕਲਪਨਾ ਸ਼ਾਹ ਦਾ ਜਨਮ ਗੁਜਰਾਤ ਵਿੱਚ ਜੈਨ ਪਰਿਵਾਰ ਵਿੱਚ ਹੋਇਆ। ਉਸਨੇ ਆਪਣਾ ਬਚਪਨ ਸੂਰਤ, ਗੁਜਰਾਤ ਵਿੱਚ ਗੁਜ਼ਾਰਿਆ। ਦੱਸ ਸਾਲ ਦੀ ਉਮਰ ਵਿੱਚ ਉਸਨੂੰ ਪਰਿਵਾਰ ਨਾਲ ਮੁੰਬਈ ਆਉਣਾ ਪਿਆ ਜਿਥੇ ਉਸਨੇ ਆਪਣੀ ਕਾਲਜ ਪੜ੍ਹਾਈ ਪੂਰੀ ਕੀਤੀ।[1]

ਕਰੀਅਰ ਸੋਧੋ

ਕਲਪਨਾ ਨੇ ਆਪਨੇ ਕਰੀਅਰ ਦੀ ਸੁਰੂਆਤ ਭਾਰਤ ਨਾਟ ਤੋਂ ਕੀਤੀ। 23 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਹੋ ਗਿਆ। ਕਲਪਨਾ ਨੇ ਬਿਓਟੀ ਸੰਬੰਧੀ ਸਿੱਖਿਆ ਹਾਸਿਲ ਕੀਤੀ। ਕਲਪਨਾ ਨੇ ਮਹਿਸੂਸ ਕੀਤਾ ਕਾਫੀ ਔਰਤਾਂ ਸਾੜੀ ਪਹਿਨਣ ਵਿੱਚ ਹਿਚਹਿਚਾਹਟ ਮਹਿਸੂਸ ਕਰਦਿਆਂ ਹਨ। ਇਸ ਲਈ ਉਸਨੇ ਫ਼ੈਸ਼ਨ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ ਬੋੱਲੀਵੁਡ ਪ੍ਰੋਡਕਸ਼ਨ ਵਿੱਚ ਉਸਨੇ ਕਈ ਸ਼ੋਅ ਵਿੱਚ ਆਪਣਾ ਸਹਿਯੋਗ ਦਿੱਤਾ।[6][7]

ਬੋੱਲੀਵੁਡ ਹਸਤੀਆਂ ਦੀਪਿਕਾ ਪਾਦੂਕੋਣ, ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ, ਕਰੀਨਾ ਕਪੂਰ, ਕੈਟਰੀਨਾ ਕੈਫ਼, ਨਰਗਿਸ ਫ਼ਾਖਰੀ, ਹੁਮਾ ਕੁਰੈਸ਼ੀ ਅਤੇ ਜੈਕਲਿਨ ਫ਼ਰਨਾਡੀਜ਼ ਨੂੰ ਸਾੜੀ ਸਜਾਉਣ ਵਿੱਚ ਸਹਿਯੋਗ ਕੀਤਾ।[8][9][10]

ਬਿਰਲਾ, ਹੀਦੂਜਸ, ਧੂਤਸ, ਰੂਜਸ, ਅੰਬਾਨੀ, ਗੋਏਲਸ, ਵਡਿਆਸ ਅਤੇ ਮਿੱਤਲ ਵਪਾਰਿਕ ਘਰਾਣੇ ਉਸਦਾ ਸਹਿਯੋਗ ਪ੍ਰਾਪਤ ਕਰਦੇ ਹਨ।[11]

ਉਸਦੀ ਕਿਤਾਬ ਥੇ ਹੋਲ 9 ਯਾਰਡ 2012 ਵਿੱਚ ਛਪੀ[12][13][14][15][16][17][18] ਅਤੇ 2014 ਵਿੱਚ ਉਸਨੇ ਏਪ ਲਰਨ ਸਾੜੀ ਆਈ।[19][20]

ਹਵਾਲੇ ਸੋਧੋ

  1. 1.0 1.1 Farooq, Aisha (2013-05-10). "Kalpana Shah and The Whole Nine Yards". Desiblitz.com. Retrieved 2015-02-05.
  2. "Pune, 13 May, 2014". Epaper.indianexpress.com. Archived from the original on 2018-11-02. Retrieved 2015-02-05. {{cite web}}: Unknown parameter |dead-url= ignored (help)
  3. "Indian Weddings, planning & organising tips, unique services". WeddingSutra.com. Retrieved 2015-02-05.
  4. "The Rise of the Sari-Tying Class - India Real Time - WSJ". Blogs.wsj.com. 2013-12-05. Retrieved 2015-02-05.
  5. "Enter the workshop warriors - The Times of India". Timesofindia.indiatimes.com. 2014-02-23. Retrieved 2015-02-05.
  6. "Six yards of separation - Economic Times". Articles.economictimes.indiatimes.com. 2007-04-11. Retrieved 2015-02-05.
  7. Nidhi Misra (2011-12-23). "Dolly Jain, Kalpana Shah, Anita Avasthi | The sari drapers". Livemint. Retrieved 2015-02-05.
  8. Divya Kaushik (2015-05-01). "Claim to fame". Daily Pioneer. Retrieved 2015-05-10.
  9. "Pink Villa". Pink Villa. Archived from the original on 2015-09-24. Retrieved 2015-07-30.
  10. Henna Rakheja (2013-06-13). "The Art Of Drapping Multiple Yards". Deccan Herald. Retrieved 2015-07-30.
  11. Yashica Dutt (2013-05-25). "50 Ways to Drape a Sari". Archived from the original on 2015-07-22. Retrieved 2015-07-30. {{cite web}}: Unknown parameter |dead-url= ignored (help)
  12. Manish Mishra (2014-07-23). "Now a coffee table book on sari draping!! | Latest News & Updates at Daily News & Analysis". Dnaindia.com. Retrieved 2015-02-05.
  13. "Life | Q & A with Kalpana Shah". Verveonline.com. Retrieved 2015-02-05.
  14. "The Indian Sari – Decoded by Kalpana Shah". Akanksha Redhu. Archived from the original on 2015-02-04. Retrieved 2015-02-05.
  15. Style-Delights (2013-04-27). "Style-Delights: Book review: Whole Nine Yards - Art Of Draping a 'Sari'". Style-delights.blogspot.in. Retrieved 2015-02-05.
  16. "how-drape-sari". Asiana.tv. Archived from the original on 2015-02-04. Retrieved 2015-02-05. {{cite web}}: Unknown parameter |dead-url= ignored (help)
  17. "The Whole Nine Yards - Perfecting the Arts of Sari Draping {Book Review}". Thebigfatindianwedding.com. 2012-10-06. Retrieved 2015-02-05.
  18. "Six Yards of Elegance and Grace". Spice Route. 2015-07-07. Retrieved 2015-07-30.
  19. "App: Learn Sari (Draping) | Verve Magazine - India's premier luxury lifestyle women's magazine". Vervemagazine.in. 2014-08-09. Retrieved 2015-02-05.
  20. "Good books on the Shelf". Vistara E-Magazine. 2015-07-10. Archived from the original on 2016-03-04. Retrieved 2015-07-30.

ਬਾਹਰੀ ਲਿੰਕ ਸੋਧੋ