ਕਲਾਰਾ ਰੌਕਮੋਰ (9 ਮਾਰਚ 1911 – 10 ਮਈ 1998[1]) ਇੱਕ ਇਲੈਕਟ੍ਰਾਨਿਕ ਸੰਗੀਤ ਸਾਜ਼, ਦੇਅਰਮਿਨ ਦੀ ਇੱਕ ਲਿਥੁਆਨੀ ਪ੍ਰਬੀਨ ਪਰਫਾਰਮਰ ਸੀ।[2][3][4][5][6]

ਜ਼ਿੰਦਗੀ ਸੋਧੋ

ਮੁੱਢਲੇ ਸਾਲ  ਸੋਧੋ

ਕਲਾਰਾ ਰੌਕਮੋਰ  ਦਸ ਜਨਮ, ਵਿਲਨੀਅਸ, Vilna Governorate (ਹੁਣ ਲਿਥੁਆਨੀਆ) ਵਿੱਚ ਕਲਾਰਾ ਰੇਜ਼ਨਬਰਗ ਦੇ ਤੌਰ 'ਤੇ ਹੋਇਆ। ਰੌਕਮੋਰ  ਵਾਇਲਨ ਦੀ ਇੱਕ ਬਾਲ ਕੌਤਕ ਸੀ ਅਤੇ ਪੰਜ ਸਾਲ ਦੀ ਉਮਰ ਵਿੱਚ ਸੰਤ ਪੀਟਰਜ਼ਬਰਗ ਕੰਜ਼ਰਵੇਟਰੀ ਦਾਖਲ ਹੋਈ। ਉਹ ਇਸ ਦਿਨ ਤੱਕ ਕਦੇ ਵੀ ਸੰਸਥਾ ਵਿੱਚ ਦਾਖਲ ਕਰਵਾਇਆ ਗਿਆ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਹੈ। ਉਸ ਨੇ ਉਸਤਾਦ ਲੀਓਪੋਲਡ ਔਏਰ ਅਧੀਨ ਵਾਇਲਨ ਦਾ ਅਧਿਐਨ ਕੀਤਾ। ਬਦਕਿਸਮਤੀ ਨਾਲ, ਬਚਪਨ ਵਿੱਚ ਕੁਪੋਸ਼ਣ ਦੇ ਕਾਰਨ ਹੱਡੀਆਂ ਦੀਆਂ ਸਮੱਸਿਆਵਾਂ ਨੇ ਉਸ ਨੂੰ ਨੌਜਵਾਨੀ ਦੇ ਮੁੱਢਲੇ ਸਾਲ ਬੀਤਣ ਉਪਰੰਤ ਵਾਇਲਨ ਦੀ ਕਾਰਗੁਜ਼ਾਰੀ ਨੂੰ ਛੱਡਣ ਲਈ ਮਜਬੂਰ ਕੀਤਾ।  ਪਰ ਇਸ ਦਾ ਨਤੀਜਾ, ਉਸ ਦੇ ਨਵਜੰਮੇ ਇਲੈਕਟ੍ਰਾਨਿਕ ਯੰਤਰ theremin ਨੂੰ ਖੋਜਣ, ਅਤੇ ਸ਼ਾਇਦ ਇਸ ਦੀ ਸਭ ਤੋਂ ਮਸ਼ਹੂਰ ਖਿਡਾਰੀ ਬਣਨ ਵਿੱਚ ਨਿਕਲਿਆ।

ਕਰੀਅਰ ਸੋਧੋ

ਰੌਕਮੋਰ ਨੇ ਪੌਲੁਸ ਰੋਬੇਸਨ ਨਾਲ ਨਿਊਯਾਰਕ ਅਤੇ ਫਿਲਡੇਲਫੀਆ ਵਿੱਚ ਆਰਕੈਸਟਰਾ ਦੇ ਕਮਾਲ ਦਿਖਾਏ, ਪਰ 1977 ਵਿੱਚ ਉਸ ਨੇ ਵਪਾਰਕ ਰਿਕਾਰਡਿੰਗ, ਦੇਅਰਮਿਨ ਦੀ ਕਲਾ ਜਾਰੀ ਕੀਤੀ. ਐਲਬਮ ਨੂੰ ਬੌਬ ਮੂਗ ਦੇ ਕਹਿਣ ਤੇ ਰਿਕਾਰਡ ਕੀਤਾ ਗਿਆ ਸੀ ਅਤੇ ਇਸ ਵਿੱਚ ਉਸ ਨੇ ਆਪਣੀ ਭੈਣ ਨਾਦੀਆ ਰੇਜ਼ਨਬਰਗ ਨਾਲ ਮਿਲ ਕੇ ਕੰਮ ਕੀਤਾ ਸੀ, ਜਿਸ ਨਾਲ ਉਸਨੇ ਆਪਣੇ ਕਈ ਕੰਸਰਟਾਂ ਤੇ ਸੰਗਤ ਕੀਤੀ ਸੀ।[7]

Notes ਸੋਧੋ

  1. Glinsky, p.340
  2. Ostertag, Bob (December 2002). "Human bodies, computer music" (PDF). Leonardo Music Journal. 12. MIT Press: 13. doi:10.1162/096112102762295070. Archived from the original (PDF) on 2011-07-08. Retrieved 2009-09-10. Clara Rockmore, in particular, became a bona fide theremin virtuoso by any definition of the word {{cite journal}}: Unknown parameter |dead-url= ignored (|url-status= suggested) (help)
  3. Paradiso, Joseph A.; Gershenfeld, Neil (Summer 1997). "Musical Applications of Electric Field Sensing". Computer Music Journal. series. 21:2 (2). MIT Press: 69–89. JSTOR 3681109. few things since have matched Clara Rockmore's lyrical dynamics
  4. Pringle, Peter. "Clara Rockmore". Archived from the original on 2011-07-15. Retrieved 2009-09-10. great virtuoso thereminist of the 20th century ... astounded critics with her theremin artistry {{cite web}}: Unknown parameter |dead-url= ignored (|url-status= suggested) (help)
  5. Bailey, Bill (2004-10-15). "Weird science". The Guardian. Retrieved 2009-09-10. Clara Rockmore was rightly hailed in her time as a true star. ... Rockmore gained more recognition for her playing of the instrument than Theremin himself ever did for inventing it. ... warm praise from music critics
  6. Ramone, Phil; Evin, Danielle (2008-07-11). "Dog Ears Music: Volume Twenty-Eight". Huffington Post. Retrieved 2009-09-10. Genius thereminist Clara Rockmore
  7. "Remembering Clara Rockmore". Retrieved 2014-10-07.