ਕਾਲਾਹਾਰੀ ਮਾਰੂਥਲ (ਅਫ਼ਰੀਕਾਂਸ ਵਿੱਚ "Dorsland", ਭਾਵ "ਪਿਆਸ ਦੀ ਧਰਤੀ" ਜਾਂ "ਪਿਆਸੀ ਧਰਤੀ")[1][2][3] ਦੱਖਣੀ ਅਫ਼ਰੀਕਾ ਵਿਚਲਾ ਇੱਕ ਵਿਸ਼ਾਲ ਅਰਧ-ਸੁੱਕਿਆ ਰੇਤੀਲਾ ਬਿਰਛੇ ਘਾਹਾਂ ਵਾਲਾ ਮੈਦਾਨ ਹੈ ਜਿਸਦਾ ਖੇਤਰਫਲ 900,000 ਵਰਗ ਕਿ.ਮੀ. ਹੈ ਅਤੇ ਜਿਸ ਵਿੱਚ ਕਾਫ਼ੀ ਸਾਰਾ ਬੋਤਸਵਾਨਾ ਅਤੇ ਨਮੀਬੀਆ ਅਤੇ ਦੱਖਣੀ ਅਫ਼ਰੀਕਾ ਦੇ ਕੁਝ ਹਿੱਸੇ ਸ਼ਾਮਲ ਹਨ।

ਕਾਲਾਹਾਰੀ
ਮਾਰੂਥਲ
ਨਾਸਾ ਵਰਲਡ ਵਿੰਡ ਵੱਲੋਂ ਕਾਲਾਹਾਰੀ ਮਾਰੂਥਲ ਦੀ ਉਪਗ੍ਰਿਹੀ ਤਸਵੀਰ
ਦੇਸ਼ ਬੋਤਸਵਾਨਾ, ਨਮੀਬੀਆ, ਦੱਖਣੀ ਅਫ਼ਰੀਕਾ
ਲੈਂਡਮਾਰਕ ਬੋਤਸਵਾਨਾ ਦਾ ਗਮਸਬੋਕ ਰਾਸ਼ਟਰੀ ਪਾਰਕ, ਕੇਂਦਰੀ ਕਾਲਾਹਾਰੀ ਗੇਮ ਰਿਜ਼ਰਵ, ਚੋਬੇ ਰਾਸ਼ਟਰੀ ਪਾਰਕ, ਕਾਲਾਹਾਰੀ ਹੌਜ਼ੀ, ਕਾਲਾਹਾਰੀ ਗਮਸਬੋਕ ਰਾਸ਼ਟਰੀ ਪਾਰਕ, ਗਾਲਗਾਦੀ ਟਰਾਂਸਫ਼ਰੰਟੀਅਰ ਪਾਰਕ, ਮਕਗਾਦੀਗਾਦੀ ਪੈਨਜ਼
ਦਰਿਆ ਸੰਤਰੀ ਦਰਿਆ
ਉਚਤਮ ਬਿੰਦੂ ਬ੍ਰੈਂਡਬਰਗ ਪਹਾੜ 8,550 ft (2,610 m)
 - ਦਿਸ਼ਾ-ਰੇਖਾਵਾਂ 21°07′S 14°33′E / 21.117°S 14.550°E / -21.117; 14.550
ਲੰਬਾਈ 4,000 ਕਿਮੀ (2,485 ਮੀਲ), E/W
ਖੇਤਰਫਲ 9,30,000 ਕਿਮੀ (3,59,075 ਵਰਗ ਮੀਲ)
ਜੀਵ-ਖੇਤਰ Desert
ਕਾਲਾਹਾਰੀ ਮਾਰੂਥਲ (ਉਨਾਬੀ ਰੰਗ) ਅਤੇ ਕਾਲਾਹਾਰੀ ਹੌਜ਼ੀ (ਸੰਗਤਰੀ)
ਨਮੀਬੀਆ ਵਿੱਚ ਕਾਲਾਹਾਰੀ

ਹਵਾਲੇ ਸੋਧੋ

  1. Dorsland Trek, Encyclopædia Britannica. 2009. Encyclopædia Britannica Online. 13 Oct. 2009
  2. The Dorsland Trekkers Archived 2012-11-06 at the Wayback Machine., Tourbrief.com - The Dorsland Trekkers
  3. Dorsland trekkers, klausdierks.com - CHRONOLOGY OF NAMIBIAN HISTORY. 02 January 2005