ਕੀ ਕਰਨਾ ਲੋੜੀਏ?

੧੯੦੨ ਵਿਚ ਵਲਾਦੀਮੀਰ ਲੈਨਿਨ ਦੁਆਰਾ ਲਿਖੀ ਕਿਤਾਬ

ਕੀ ਕਰਨਾ ਲੋੜੀਏ? ਸਾਡੀ ਲਹਿਰ ਦੇ ਭਖਦੇ ਸਵਾਲ (ਰੂਸੀ: Что делать?, ਸ਼ਤੋ ਦੀਆਲੈਚ?), ਰੂਸੀ ਕ੍ਰਾਂਤੀਕਾਰੀ ਲੈਨਿਨ ਦਾ 1901 ਵਿੱਚ ਲਿਖਿਆ ਅਤੇ 1902 ਛਪਿਆ ਰਾਜਨੀਤਕ ਕਿਤਾਬਚਾ ਹੈ। ਇਸ ਕਿਤਾਬਚੇ ਦਾ ਟਾਈਟਲ ਨਿਕੋਲਾਈ ਚੇਰਨੀਸ਼ੇਵਸਕੀ ਦੇ ਲਿਖੇ ਇਸੇ ਨਾਮ ਦੇ ਨਾਵਲ ਤੋਂ ਪ੍ਰੇਰਿਤ ਹੈ।[1]

ਕੀ ਕਰਨਾ ਲੋੜੀਏ?
ਪਹਿਲੀ ਮੂਲ ਰੂਸੀ ਛਾਪ ਦਾ ਕਵਰ
ਲੇਖਕਲੈਨਿਨ
ਮੂਲ ਸਿਰਲੇਖЧто делать?
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨ ਦੀ ਮਿਤੀ
1902

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. Paul Le Blanc, Revolution, Democracy, Socialism: Selected Writings of Lenin, London: Pluto Press, London (2008), pp. 9, 128