ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?

ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ? (Just what is it that makes today's homes so different, so appealing?)ਅੰਗਰੇਜ਼ ਕਲਾਕਾਰ ਰਿਚਰਡ ਹੈਮਿਲਟਨ ਦਾ ਕੋਲਾਜ ਹੈ।[1][2] ਇਹਦੇ ਮਾਪ 10.25 ਇੰ (260 ਮਿਮੀ) × 9.75 ਇੰ (248 ਮਿਮੀ) ਹਨ। ਹੁਣ ਇਹ ਕਲਾਕ੍ਰਿਤੀ ਟੂਬਿਨਜੇਨ, ਜਰਮਨੀ ਵਿੱਚ ਕੁਨਸਥਾਲੇ ਟੂਬਿਨਜੇਨ ਮਿਊਜੀਅਮ ਦੇ ਸੰਗ੍ਰਹਿ ਵਿੱਚ ਹੈ। ਇਹ "ਪੌਪ ਕਲਾ" ਸਮਝੀਆਂ ਗਈਆਂ ਪਹਿਲੀਆਂ ਕਲਾਕ੍ਰਿਤੀਆਂ ਵਿੱਚੋਂ ਇੱਕ ਹੈ।[2]

ਕੀ ਹੈ ਇਹ ਜੋ ਬਣਾ ਦਿੰਦਾ ਹੈ
ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ?
ਕਲਾਕਾਰਰਿਚਰਡ ਹੈਮਿਲਟਨ
ਸਾਲ1956
ਕਿਸਮਕੋਲਾਜ
ਪਸਾਰ26 cm × 24.8 cm (10.25 in × 9.75 in)
ਜਗ੍ਹਾਕੁਨਸਥਾਲੇ ਟੂਬਿਨਜੇਨ, ਟੂਬਿਨਜੇਨ

ਹਵਾਲੇ ਸੋਧੋ

  1. Livingstone, Marco. Pop art: a continuing history, Thames and Hudson, 2000).
  2. 2.0 2.1 Dempsey, Amy. Styles, Schools and Movements, p.217, Thames and Hudson, 2002. ISBN 0-500-23788-3