ਕੇਮਨ ਟਾਪੂ ਡਾਲਰ (ਮੁਦਰਾ ਕੋਡ KYD) ਕੇਮਨ ਟਾਪੂਆਂ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਡਾਲਰ ਨਿਸ਼ਾਨ $ ਜਾਂ ਹੋਰ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ CI$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। 5 ਨਵੰਬਰ 2018 ਤਕ ਇਹ ਦੁਨੀਆ ਵਿੱਚ 9 ਵੀਂ ਸਭ ਤੋਂ ਉੱਚੀ ਮੁਦਰਾ ਯੂਨਿਟ ਹੈ।[1]
ਕੇਮਨ ਟਾਪੂ ਡਾਲਰ
|
---|
|
ISO 4217 ਕੋਡ
|
KYD
|
---|
ਕੇਂਦਰੀ ਬੈਂਕ
|
ਕੇਮਨ ਟਾਪੂ ਮਾਲੀ ਪ੍ਰਭੁਤਾ
|
---|
ਵੈੱਬਸਾਈਟ
|
www.cimoney.com.ky
|
ਵਰਤੋਂਕਾਰ
|
ਫਰਮਾ:Country data ਕੇਮਨ ਟਾਪੂ (ਯੂ.ਕੇ.)
|
---|
ਫੈਲਾਅ
|
-0.1%
|
---|
ਸਰੋਤ
|
[1], march 2009
|
ਇਹਨਾਂ ਨਾਲ਼ ਜੁੜੀ ਹੋਈ
|
ਸੰਯੁਕਤ ਰਾਜ ਡਾਲਰ, 1 KYD = 1.2 USD
|
---|
ਉਪ-ਇਕਾਈ
|
|
---|
1/100
|
ਸੈਂਟ
|
ਨਿਸ਼ਾਨ
|
$
|
---|
ਸਿੱਕੇ
|
1, 5, 10, 25 ਸੈਂਟ
|
---|
ਬੈਂਕਨੋਟ
|
1, 5, 10, 25, 50, 100 ਡਾਲਰ
|
---|