ਕੈਥਰੀਨ ਮੈਂਸਫੀਲਡ

ਨਿਊਜ਼ੀਲੈਂਡ ਦੀ ਆਧੁਨਿਕਵਾਦੀ ਕਵੀ ਅਤੇ ਲਘੂ ਗਲਪ ਲੇਖਕ

ਕੈਥਰੀਨ ਮੈਂਸਫੀਲਡ (14 ਅਕਤੂਬਰ 1888 - 9 ਜਨਵਰੀ 1923) ਇੱਕ ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਸੀ। ਇਸਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ ਪਰ 19 ਸਾਲਾਂ ਦੀ ਉਮਰ ਵਿੱਚ ਇਹ ਨਿਊਜ਼ੀਲੈਂਡ ਛੱਡਕੇ ਇੰਗਲੈਂਡ ਜਾ ਕੇ ਰਹਿਣ ਲੱਗੀ। ਪਹਿਲੇ ਮਹਾਂ ਯੁੱਧ ਦੌਰਾਨ ਟੀ.ਬੀ. ਹੋਣ ਕਾਰਨ ਇਸਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[1][2]

ਕੈਥਰੀਨ ਮੈਂਸਫੀਲਡ
ਜਨਮ(1888-10-14)14 ਅਕਤੂਬਰ 1888
ਵੇਲਿੰਗਟਨ, ਨਿਊਜ਼ੀਲੈਂਡ
ਮੌਤ9 ਜਨਵਰੀ 1923(1923-01-09) (ਉਮਰ 34)
ਫੌਨਤੇਨਬਲੂ, ਫਰਾਂਸ
ਕਲਮ ਨਾਮਕੈਥਰੀਨ ਮੈਂਸਫੀਲਡ
ਰਾਸ਼ਟਰੀਅਤਾਨਿਊਜ਼ੀਲੈਂਡ
ਸਾਹਿਤਕ ਲਹਿਰਆਧੁਨਿਕਤਾਵਾਦ

ਕਿਰਤਾਂ ਸੋਧੋ

ਨਿੱਕੀਆਂ ਕਹਾਣੀਆਂ ਸੋਧੋ

  1. "Katherine Mansfield:1888–1923 – A Biography". Katharinemansfield.com. Archived from the original on 14 ਅਕਤੂਬਰ 2008. Retrieved 12 October 2008. {{cite web}}: Unknown parameter |dead-url= ignored (|url-status= suggested) (help)
  2. ਫਰਮਾ:DNZB