ਕ੍ਰਿਸ਼ਨ ਚੰਦਰ ਭੱਟਾਚਾਰੀਆ

ਕ੍ਰਿਸ਼ਨ ਚੰਦਰ ਭੱਟਾਚਾਰੀਆ (12 ਮਈ 1875 – 11 ਦਸੰਬਰ 1949) ਕਲਕੱਤਾ ਯੂਨੀਵਰਸਿਟੀ, ਵਿਖੇ ਇੱਕ ਫ਼ਿਲਾਸਫ਼ਰ ਸੀ। ਉਸਨੇ ਹਿੰਦੂ ਫ਼ਲਸਫ਼ੇ ਦੇ ਇੱਕ ਕੇਂਦਰੀ ਸਵਾਲ ਦਾ ਇੱਕ ਅਧਿਐਨ ਕੀਤਾ, ਕਿ ਮਨ ਜਾਂ ਚੇਤਨਾ ਪਦਾਰਥਿਕ ਸੰਸਾਰ ਦੀ ਸਿਰਜਨਾ ਕਿਵੇਂ ਕਰਦੀ ਹੈ।[1]

ਕ੍ਰਿਸ਼ਨ ਚੰਦਰ ਭੱਟਾਚਾਰੀਆ
ਕ੍ਰਿਸ਼ਨ ਚੰਦਰ ਭੱਟਾਚਾਰੀਆ
ਕ੍ਰਿਸ਼ਨ ਚੰਦਰ ਭੱਟਾਚਾਰੀਆ
ਜਨਮ(1875-05-12)12 ਮਈ 1875
ਮੌਤ11 ਦਸੰਬਰ 1949(1949-12-11) (ਉਮਰ 74)
ਰਾਸ਼ਟਰੀਅਤਾ।ndian
ਪੇਸ਼ਾPhilosopher

ਮੁੱਢਲਾ ਜੀਵਨ ਸੋਧੋ

ਕ੍ਰਿਸ਼ਨਾ ਚੰਦਰ ਭੱਟਾਚਾਰੀਆ ਦਾ ਜਨਮ ਸੰਸਕ੍ਰਿਤ ਵਿਦਵਾਨਾਂ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਸੇਰਾਮਪੁਰ ਵਿਖੇ 12 ਮਈ 1875 ਨੂੰ ਹੋਇਆ ਸੀ। ਉਸ ਨੇ 1891 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਇੱਕ ਸਥਾਨਕ ਸਕੂਲ ਤੋਂ ਪਾਸ ਕੀਤੀ। 1891 ਵਿੱਚ ਉਹ ਉਚੇਰੀ ਵਿਦਿਆ ਹਿਤ ਪ੍ਰੈਜੀਡੈਂਸੀ ਕਾਲਜ ਕਲਕੱਤਾ ਚਲਿਆ ਗਿਆ।[1]

ਹਵਾਲੇ ਸੋਧੋ

  1. 1.0 1.1 Basant Kumar Lal (1978). Contemporary।ndian Philosophy. Motilal Banarsidass Publ. pp. 223–. ISBN 978-81-208-0261-2. Retrieved 23 June 2012.